ਪੜਚੋਲ ਕਰੋ
ਬੁੱਲੇਟ ਪਰੂਫ ਟਰੈਕਟਰ 'ਤੇ ਆਈ 100 ਕਿੱਲ੍ਹੇਆਂ ਦੀ ਲੜਾਈ |
ਬੁਲੇਟ ਪਰੂਫ ਟਰੈਕਟਰ ਨਾਲ ਖੇਤੀ ਕਰ ਰਹੇ ਕਿਸਾਨ
ਜਾਨ ਬਚਾਉਣ ਲਈ ਕਿਸਾਨਾਂ ਨੇ ਤਿਆਰ ਕਰਵਾਇਆ ਟਰੈਕਟਰ
ਸੋਨੀਪਤ ਜ਼ਿਲ੍ਹੇ ਦੇ ਪਿੰਡ ਖੁਰਮਪੁਰ ਦੇ ਕਿਸਾਨਾਂ ਨੇ ਤਿਆਰ ਕਰਵਾਏ 2 ਟਰੈਕਟਰ
ਇੱਕ ਟਰੈਕਟਰ 'ਤੇ ਆਇਆ ਸਾਢੇ ਪੰਜ ਲੱਖ ਦਾ ਖਰਚਾ
ਸਬੂਤ ਜਟਾਉਣ ਲਈ ਟਰੈਕਟਰ 'ਤੇ ਲੱਗਾ ਸੀਸੀਟੀਵੀ ਕੈਮਰਾ
ਟਰੈਕਟਰ 'ਤੇ ਗੋਲੀਆਂ ਦੇ ਨਿਸ਼ਾਨ ਖੂਨੀ ਸੰਘਰਸ਼ ਦਾ ਸਬੂਤ
ਹਰਿਆਣਾ ਤੇ ਯੂਪੀ ਦੇ ਕਿਸਾਨਾਂ 'ਚ ਚੱਲ ਰਿਹਾ ਵਿਵਾਦ
ਜ਼ਮੀਨ ਦੇ ਕਬਜ਼ੇ ਨੂੰ ਲੈਕੇ ਦਹਾਕਿਆਂ ਤੋਂ ਚੱਲ ਰਿਹਾ ਸੰਘਰਸ਼
ਦੋਵਾਂ ਸੂਬਿਆਂ ਵਿਚਕਾਰ 1974 'ਚ ਹੋਇਆ ਸੀ ਸਮਝੌਤਾ
ਦੋਵਾਂ ਸੂਬਿਆਂ ਦੇ ਕਿਸਾਨ ਜ਼ਮੀਨ 'ਤੇ ਜਤਾਉਂਦੇ ਆਪਣ ਦਾਅਵਾ
ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨਹੀਂ ਸੁਲਝਾ ਸਕੀਆਂ ਲੜਾਈ
ਹੋਰ ਵੇਖੋ






















