Navjot sidhu ਵੱਲੋਂ ਫਿਰੋਜ਼ਪੁਰ ਦੀ ਮੰਡੀ ਦਾ ਦੌਰੇ ਦੌਰਾਨ ਭੰਡੀ ਆਪ ਸਰਕਾਰ
abp sanjha
Updated at:
28 Apr 2022 10:26 PM (IST)
ਨਵਜੋਤ ਸਿੰਘ ਸਿੱਧੂ ਵੱਲੋਂ ਫਿਰੋਜ਼ਪੁਰ ਦੀ ਮਖੂ ਮੰਡੀ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਸਿੱਧੂ ਨੇ ਕਿਸਾਨਾਂ ਤੇ ਆੜ੍ਹਤੀਆਂ ਦਾ ਹਾਲ ਸੁਣਿਆ। ਇਸ ਦੌਰਾਨ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਲਾਹਣਤਾਂ ਪਾਈਆਂ ਗਈਆਂ।