ਪੜਚੋਲ ਕਰੋ
ਕੱਲ ਭਾਰਤ ਬੰਦ ਨੂੰ ਸਫਲ ਬਨਾਉਣ ਲਈ ਕਿਸਾਨਾਂ ਦਾ ਕੀ ਪਲੈਨ ?
ਕਿਸਾਨਾ ਦਾ 26 ਮਾਰਚ ਨੂੰ ਭਾਰਤ ਬੰਦ
ਅੰਮ੍ਰਿਤਸਰ ਦੇ ਬਾਜ਼ਾਰਾਂ ’ਚ ਮਾਰਚ ਕੱਢਿਆ ਗਿਆ
ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢਿਆ ਗਿਆ ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਰਚ
ਦੁਕਾਨਾਂ ਤੇ ਅਦਾਰੇ 12 ਘੰਟੇ ਬੰਦ ਰੱਖਣ ਦੀ ਅਪੀਲ
'26 ਮਾਰਚ ਨੂੰ ਭਾਰਤ ਬੰਦ ਬਣਾਉਣਾ ਸਫ਼ਲ'
'ਸਵੇਰੇ 6 ਤੋਂ ਸ਼ਾਮ 6 ਵਜੇ ਤਕ ਹੋਵੇਗਾ ਚੱਕਾ ਜਾਮ'
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਐਲਾਨ
'12 ਜਿਲ੍ਹਿਆਂ 'ਚ ਸੜਕਾਂ ਤੇ ਰੇਲਵੇ ਟਰੈਕ ਕਰਾਂਗੇ ਜਾਮ'
ਅੰਮ੍ਰਿਤਸਰ ਦੇ 87 ਪੁਆਇੰਟਾਂ 'ਤੇ ਧਰਨੇ ਦੇਣਗੇ ਕਿਸਾਨ
ਕਿਸਾਨ ਕੋਰੋਨਾ ਵਾਇਰਸ ਨਾਲ ਨਹੀਂ ਮਰਦੇ : ਪੰਧੇਰ
ਖੇਤੀ ਕਾਨੂੰਨ ਲਾਗੂ ਹੋਣ ਨਾਲ ਜ਼ਰੂਰ ਮਰਾਂਗੇ : ਪੰਧੇਰ
ਹੋਰ ਵੇਖੋ























