ਪੜਚੋਲ ਕਰੋ
Big Breaking : 4 Kisan Leaders ਨੂੰ ਗੋਲ਼ੀ ਮਾਰਨ ਵਾਲਾ ਕਾਬੂ,
ਸਿੰਘੂ ਬੌਰਡਰ 'ਤੇ ਕਿਸਾਨ ਜਥੇਬੰਦੀਆਂ ਨੇ ਇੱਕ ਸ਼ਖ਼ਸ ਕੀਤਾ ਕਾਬੂ
26 ਜਨਵਰੀ ਨੂੰ ਕਿਸਾਨਾਂ ਦੀ ਟ੍ਰੈਕਟਰ ਪਰੇਡ 'ਚ ਹਿੰਸਾ ਦੀ ਸਾਜਿਸ਼
23 ਤਾਰੀਖ ਨੂੰ ਸਾਡੀ ਟੀਮ ਆਵੇਗੀ: ਸ਼ਖ਼ਸ
'ਦਿੱਲੀ ਪੁਲਿਸ ਰੋਕਣ ਦੀ ਕੋਸ਼ਿਸ਼ ਕਰੇਗੀ ਤਾਂ ਫਾਇਰਿੰਗ ਕਰਨੀ ਸੀ'
'ਪੁਲਿਸ ਵਾਲਿਆਂ ਨੂੰ ਲਗੇਗਾ ਕਿ ਕਿਸਾਨਾਂ ਨੇ ਫਾਇਰਿੰਗ ਕੀਤੀ'
'24 ਤਾਰੀਖ ਨੂੰ ਸਟੇਜ 'ਤੇ ਚਾਰ ਲੋਕਾਂ ਨੂੰ ਮਾਰਨ ਦੀ ਸਾਜਿਸ਼'
'ਰਾਏ ਥਾਣੇ ਦਾ ਐੱਸਐੱਚਓ ਪ੍ਰਦੀਪ ਸਾਨੂੰ ਟ੍ਰੇਨਿੰਗ ਦਿੰਦਾ ਸੀ'

ਹੋਰ ਵੇਖੋ