ਧਾਮੀ ਦੇ ਅਸਤੀਫ਼ੇ 'ਤੇ ਅੱਜ ਹੋਵੇਗਾ ਵੱਡਾ ਫ਼ੈਸਲਾ! ਬਦਲੇਗਾ SGPC ਦਾ ਪ੍ਰਧਾਨ?
ਪੰਥਕ ਸਿਆਸਤ ਦੇ ਵਿੱਚ ਨਿੱਤ ਨਵੇਂ ਮੋੜ ਆ ਰਹੇ ਨੇ ਤੇ ਹੁਣ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜੀ ਹਾਂ ਐਸਟੀਪੀਸੀ ਪ੍ਰਧਾਨ ਦੇ ਅਸਤੀਫੇ ਦੇ ਉੱਤੇ ਲਗਾਤਾਰ ਚਰਚਾਵਾਂ ਜਾਰੀ ਨੇ ਪਰ ਅੱਜ ਕਾਰਜ ਕਰਨੀ ਮੈਂਬਰਾਂ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦਾ ਮੁੱਖ ਏਜੰਡਾ ਪ੍ਰਧਾਨ ਧਾਮੀ ਦੇ ਅਸਤੀਫੇ ਤੇ ਚਰਚਾ ਕਰਨਾ ਰਹੇਗਾ ਤੇ ਦੇ ਲਈ ਖਾਸ ਰਹਿਣ ਵਾਲੀ ਹੈ। ਪੰਥਕ ਸਿਆਸਤ ਦੇ ਵਿੱਚ ਨਿੱਤ ਨਵੇਂ ਮੋੜ ਆ ਰਹੇ ਨੇ ਤੇ ਹੁਣ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜੀ ਹਾਂ ਐਸਟੀਪੀਸੀ ਪ੍ਰਧਾਨ ਦੇ ਅਸਤੀਫੇ ਦੇ ਉੱਤੇ ਲਗਾਤਾਰ ਚਰਚਾਵਾਂ ਜਾਰੀ ਨੇ ਪਰ ਅੱਜ ਕਾਰਜ ਕਰਨੀ ਮੈਂਬਰਾਂ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦਾ ਮੁੱਖ ਏਜੰਡਾ ਪ੍ਰਧਾਨ ਧਾਮੀ। ਦੇ ਅਸਤੀਫੇ ਤੇ ਚਰਚਾ ਕਰਨਾ ਰਹੇਗਾ ਤੇ ਸਪਸ਼ਟ ਹੋ ਜਾਵੇਗਾ ਕਿ ਉਹਨਾਂ ਦਾ ਅਸਤੀਫਾ ਪਰਵਾਨ ਹੋਵੇਗਾ ਜਾਂ ਫਿਰ ਨਹੀਂ ਕੀ ਹੁਣ ਐਸਜੀਪੀਸੀ ਦੇ ਪ੍ਰਧਾਨ ਧਾਮੀ ਰਹਿਣਗੇ ਜਾਂ ਫਿਰ ਨਹੀਂ ਇਹ ਕਾਰਜਕਾਰਨੀ ਮੈਂਬਰਾਂ ਦੇ ਵੱਲੋਂ ਅੱਜ ਤੈ ਕੀਤਾ ਜਾਵੇਗਾ। ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਧਾਮੀ ਸਾਹਿਬ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਫ਼ਤਰ ਵਿਖੇ ਆਪਣਾ ਅਸਤੀਫਾ ਸੌਂਪਿਆ ਗਿਆ ਸੀ। ਧਾਮੀ ਨੇ ਆਪਣੇ ਅਸਤੀਫੇ ਦਾ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਲਿਖੀ ਉਹ Facebook ਪੋਸਟ ਨੂੰ ਦੱਸਿਆ।






















