ਪੜਚੋਲ ਕਰੋ
Breaking : ਬਿਕਰਮ ਮਜੀਠੀਆ ਦਾ ਕੈਪਟਨ ਸਰਕਾਰ ‘ਤੇ ਹਮਲਾ,ਸੋਨੀਆ ਗਾਂਧੀ ਨੇ ਕੈਪਟਨ ਨੂੰ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਨ ਦਾ ਦਿੱਤਾ ਟਾਸਕ
ਸ਼੍ਰੋਮਣੀ ਅਕਾਲੀ ਦਲ ਦਾ ਕੈਪਟਨ ਸਰਕਾਰ ‘ਤੇ ਇਲਜ਼ਾਮ
ਸੋਨੀਆ ਗਾਂਧੀ ਨੇ ਕੈਪਟਨ ਨੂੰ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਨ ਦਾ ਟਾਸਕ ਦਿੱਤਾ-ਮਜੀਠੀਆ
ਕੈਪਟਨ ਕੁਰਸੀ ਬਚਾਉਣ ਲਈ ਪ੍ਰਕਾਸ਼ ਬਾਦਲ ਨੂੰ ਗ੍ਰਿਫ਼ਤਾਰ ਕਰਵਾਉਣਗੇ-ਮਜੀਠੀਆ
ਕਾਂਗਰਸ ਹਾਈਕਮਾਨ ਅਤੇ ਕੈਪਟਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸਵਾਲ
Tags :
Bikram Majithiaਹੋਰ ਵੇਖੋ























