ਪੜਚੋਲ ਕਰੋ
ਖੇਤਾਂ ਚ ਮੀਂਹ ਨਾਲ ਨੁਕਸਾਨੀ ਫਸਲ ਦਾ ਜਾਇਜਾ ਲੈਣ ਪਹੁੰਚੇ ਮਜੀਠੀਆ ਨੇ ਸੀਐਮ ਚੰਨੀ ਨੂੰ ਸੁਣਾਈਆਂ ਖਰੀਆਂ ਖਰੀਆਂ
ਬੀਤੇ ਹਫ਼ਤੇ ਪੰਜਾਬ 'ਚ ਹੋਈ ਸੀ ਭਾਰੀ ਬਰਸਾਤ
ਮੀਂਹ ਕਾਰਨ ਕਿਸਾਨਾਂ ਦਾ ਹੋਇਆ ਨੁਕਸਾਨ
ਲਗਾਤਾਰ ਮੀਂਹ ਤੇ ਗੜ੍ਹੇਮਾਰੀ ਕਾਰਨ ਖੇਤਾਂ 'ਚ ਵਿਛਿਆ ਝੋਨਾ
ਬਿਕਰਮ ਮਜੀਠੀਆ ਨੇ ਫਸਲ ਦਾ ਲਿਆ ਜਾਇਜ਼ਾ
ਆਪਣੇ ਹਲਕੇ ਦੇ ਪਿੰਡਾਂ ਦਾ ਮਜੀਠੀਆ ਨੇ ਲਿਆ ਜਾਇਜ਼ਾ
'ਕਿਸਾਨਾਂ ਨੂੰ ਮਿਲਣਾ ਚਾਹੀਦਾ ਬਣਦਾ ਮੁਆਵਜ਼ਾ '
'ਕਿਸਾਨਾਂ ਨੂੰ ਮਿਲਣਾ ਚਾਹੀਦਾ ਬਣਦਾ ਮੁਆਵਜ਼ਾ '
ਸੁਖਜਿੰਦਰ ਸਿੰਘ ਰੰਧਾਵਾ ਨੇ ਗਿਰਦਾਵਰੀ ਦੇ ਦਿੱਤੇ ਸਨ ਹੁਕਮ
ਕਿਸਾਨਾਂ ਨੇ ਸਹੀ ਢੰਗ ਨਾਲ ਗਿਰਦਾਵਰੀ ਨਾ ਹੋਣ ਦੇ ਲਾਏ ਇਲਜ਼ਾਮ
'ਮਾਲਵਾ ਖੇਤਰ 'ਚ ਨਰਮੇ ਦੀ ਫਸਲ ਦਾ ਹੋਇਆ ਨੁਕਸਾਨ'
'ਮੁੱਖ ਮੰਤਰੀ ਨੇ ਅਜੇ ਤੱਕ ਨਰਮਾ ਕਿਸਾਨਾਂ ਨੂੰ ਨਹੀਂ ਦਿੱਤਾ ਮੁਆਵਜ਼ਾ'
'ਸਹੁੰ ਦੇ ਬਾਵਜੂਦ ਕਿਸਾਨਾਂ ਦਾ ਨਹੀਂ ਹੋਇਆ ਕਰਜ਼ਾ ਮੁਆਫ਼'
'ਮੀਂਹ ਤੇ ਗੜ੍ਹੇਮਾਰੀ ਕਾਰਨ ਜ਼ਮੀਨ 'ਤੇ ਝੋਨੇ ਦੇ ਕਿਰੇ ਦਾਣੇ'

Tags :
Bikram Majithiaਹੋਰ ਵੇਖੋ