ਪੜਚੋਲ ਕਰੋ
'ਇੱਕ ਪਰਿਵਾਰ ਇੱਕ ਟਿਕਟ' ਦੇ ਫੈਸਲੇ 'ਤੇ Bikram Majithia ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਮਜੀਠੀਆ ਨੇ ਕਿਹਾ ਕਿ ਪਾਰਟੀ ਨੇ ਵੱਡੇ ਫੈਸਲੇ ਲਏ ਹਨ ਅਤੇ ਪਾਰਟੀ ਦੇ ਫੈਸਲੇ ਸਿਰ ਮੱਥੇ 'ਤੇ। ਪਾਰਟੀ ਦੇ ਹੁਕਮ 'ਤੇ ਅਸੀਂ ਆਪਣੀ ਜ਼ਿੰਦਗੀ ਇਕਜੁੱਟ ਕਰਦੇ ਹਾਂ, ਇੱਕ ਪਰਿਵਾਰ ਇਕ ਟਿਕਟ ਦਾ ਫੈਸਲਾ ਬਹੁਤ ਵਧੀਆ ਹੈ। ਜਦੋਂ ਮੈਂ ਵਿਧਾਨ ਸਭਾ ਚੋਣ ਲੜਿਆ ਸੀ ਤਾਂ ਵੀ ਮੈਂ ਆਪਣਾ ਹਲਕਾ ਛੱਡ ਕੇ ਪਾਰਟੀ ਦੇ ਹੁਕਮਾਂ 'ਤੇ ਚੋਣ ਲੜਿਆ ਸੀ। ਮਜੀਠੀਆ ਵੱਲੋਂ 'ਵਨ ਫੈਮਿਲੀ-ਵਨ ਟਿਕਟ' ਦੇ ਫੈਸਲੇ ਦਾ ਸਵਾਗਤ, ਵਿਧਾਨਸਭਾ ਚੋਣਾਂ 'ਚ ਮਜੀਠੀਆ ਪਰਿਵਾਰ ਨੇ 2 ਸੀਟਾਂ 'ਤੇ ਲੜੀ ਸੀ ਚੋਣ, ਮਜੀਠੀਆ ਨੇ ਅੰਮ੍ਰਿਤਸਰ ਈਸਟ ਤਾਂ ਪਤਨੀ ਨੇ ਮਜੀਠਾ ਤੋਂ ਲੜੀ ਸੀ ਚੋਣ, ਮੈਂ ਖੁਦ ਟਿਕਟ ਮੰਗਣ ਨਹੀਂ ਗਿਆ,ਪਾਰਟੀ ਦਾ ਫੈਸਲਾ ਸੀ- ਮਜੀਠੀਆ
ਖ਼ਬਰਾਂ
ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਹੋਰ ਵੇਖੋ























