ਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ 'ਆਪ' ਕਰੇਗੀ ਅੰਤ!
ਪੰਜਾਬ ਸਰਕਾਰ ਹੁਣ ਨਸ਼ਿਆਂ ਵਿਰੁੱਧ ਐਕਸ਼ਨ ਮੋੜ ਚ ਆ ਗਈ ਹੈ। ਨਸ਼ਾ ਤਸਕਰ ਦੀ ਜਾਇਦਾਦ ਤੇ ਬੁਲਡੋਜ਼ਰ ਕਾਰਵਾਈ ਜਾਰੀ ਹੈ। ਅੱਜ 28 ਫਰਵਰੀ ਨੂੰ ਸੀਐਮ ਭਗਵੰਤ ਮਾਨ ਸਾਰੇ ਜ਼ਿਲਿਆਂ ਦੇ ਡੀਸੀ ਐਸ ਐਸਪੀ ਦੇ ਨਾਲ ਮੀਟਿੰਗ ਕਰ ਰਹੇ ਨੇ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਦੇ ਵਿੱਚ ਹੋ ਰਹੀ ਹੈ ਜਿੱਥੇ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਲੜਾਈ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਜਾਵੇਗੀ। ਇਹ ਮੀਟਿੰਗ ਇਸ ਕਰਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੁਝ ਜ਼ਿਲਿਆਂ ਦੇ ਵਿੱਚ ਨਵੇਂ ਐਸ ਐਸਪੀ ਤੇ ਡੀਸੀ ਤੈਨਾਤ ਕੀਤੇ ਗਏ ਨੇ ਇਸ ਤੋਂਪੰਜਾਬ ਸਰਕਾਰ ਹੁਣ ਨਸ਼ਿਆਂ ਵਿਰੁੱਧ ਐਕਸ਼ਨ ਮੋੜ ਚ ਆ ਗਈ ਹੈ। ਨਸ਼ਾ ਤਸਕਰ ਦੀ ਜਾਇਦਾਦ ਤੇ ਬੁਲਡੋਜ਼ਰ ਕਾਰਵਾਈ ਜਾਰੀ ਹੈ। ਅੱਜ 28 ਫਰਵਰੀ ਨੂੰ ਸੀਐਮ ਭਗਵੰਤ ਮਾਨ ਸਾਰੇ ਜ਼ਿਲਿਆਂ ਦੇ ਡੀਸੀ ਐਸ ਐਸਪੀ ਦੇ ਨਾਲ ਮੀਟਿੰਗ ਕਰ ਰਹੇ ਨੇ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਦੇ ਵਿੱਚ ਹੋ ਰਹੀ ਹੈ ਜਿੱਥੇ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਲੜਾਈ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਜਾਵੇਗੀ। ਇਹ ਮੀਟਿੰਗ ਇਸ ਕਰਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੁਝ ਜ਼ਿਲਿਆਂ ਦੇ ਵਿੱਚ ਨਵੇਂ ਐਸ ਐਸਪੀ ਤੇ ਡੀਸੀ ਤੈਨਾਤ ਕੀਤੇ ਗਏ ਨੇ ਇਸ ਤੋਂਪੰਜਾਬ ਸਰਕਾਰ ਹੁਣ ਨਸ਼ਿਆਂ ਵਿਰੁੱਧ ਐਕਸ਼ਨ ਮੋੜ ਚ ਆ ਗਈ ਹੈ। ਨਸ਼ਾ ਤਸਕਰ ਦੀ ਜਾਇਦਾਦ ਤੇ ਬੁਲਡੋਜ਼ਰ ਕਾਰਵਾਈ ਜਾਰੀ ਹੈ। ਅੱਜ 28 ਫਰਵਰੀ ਨੂੰ ਸੀਐਮ ਭਗਵੰਤ ਮਾਨ ਸਾਰੇ ਜ਼ਿਲਿਆਂ ਦੇ ਡੀਸੀ ਐਸ ਐਸਪੀ ਦੇ ਨਾਲ ਮੀਟਿੰਗ ਕਰ ਰਹੇ ਨੇ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਦੇ ਵਿੱਚ ਹੋ ਰਹੀ ਹੈ ਜਿੱਥੇ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਲੜਾਈ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਜਾਵੇਗੀ। ਇਹ ਮੀਟਿੰਗ ਇਸ ਕਰਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੁਝ ਜ਼ਿਲਿਆਂ ਦੇ ਵਿੱਚ ਨਵੇਂ ਐਸ ਐਸਪੀ ਤੇ ਡੀਸੀ ਤੈਨਾਤ ਕੀਤੇ ਗਏ ਨੇ ਇਸ ਤੋਂ






















