![ABP Premium](https://cdn.abplive.com/imagebank/Premium-ad-Icon.png)
Harjit Grewal |'ਕਿਸੇ ਦੀਆਂ ਫ਼ਿਲਮਾਂ ਲਈ ਅਸੀਂ ਪਾਰਟੀ ਕੁਰਬਾਨ ਨਹੀਂ ਕਰਨੀ',ਕੰਗਨਾ 'ਤੇ ਭੜਕੇ ਹਰਜੀਤ ਗਰੇਵਾਲ
Harjit Grewal |'ਕਿਸੇ ਦੀਆਂ ਫ਼ਿਲਮਾਂ ਲਈ ਅਸੀਂ ਪਾਰਟੀ ਕੁਰਬਾਨ ਨਹੀਂ ਕਰਨੀ',ਕੰਗਨਾ 'ਤੇ ਭੜਕੇ ਹਰਜੀਤ ਗਰੇਵਾਲ
ਕੰਗਨਾ ਰਣੌਤ ਬਾਰੇ ਬੋਲੇ ਭਾਜਪਾ ਆਗੂ ਹਰਜੀਤ ਗਰੇਵਾਲ
'ਕਿਸੇ ਦੀਆਂ ਫ਼ਿਲਮਾਂ ਲਈ ਅਸੀਂ ਪਾਰਟੀ ਕੁਰਬਾਨ ਨਹੀਂ ਕਰਨੀ'
'ਜੋ ਗ਼ਲਤ ਹੈ ਅਸੀਂ ਉਸ ਨੂੰ ਗ਼ਲਤ ਹੀ ਕਹਾਂਗੇ'
'ਪਾਰਟੀ ਦੀ ਵਿਚਾਰਧਾਰਾ ਕੰਗਨਾ ਦੇ ਬੋਲਾਂ ਨਾਲ ਨਹੀਂ ਮਿਲਦੀ'
'ਖ਼ੇਤੀ ਕਾਨੂੰਨ ਬਹੁਤ ਵਧੀਆ ਸੀ'
'ਕਿਸਾਨ ਖ਼ੁਦ ਕਹਿਣਗੇ ਖੇਤੀ ਕਾਨੂੰਨ ਲਾਗੂ ਕਰੋ'
ਕਿਸੇ ਦੀਆਂ ਫ਼ਿਲਮਾਂ ਲਈ - ਕਿਸੇ ਦੇ ਕੰਮ ਨਾਲ ਪਾਰਟੀ ਦਾ ਕੋਈ ਲਿੰਕ ਨਹੀਂ |
ਜੋ ਗਲਤ ਹੈ ਸੋ ਗਲਤ ਹੈ | ਅੱਜ ਇਕ ਵਾਰ ਫਿਰ ਤੋਂ ਭਾਜਪਾ ਲੀਡਰ ਹਰਜੀਤ ਗਰੇਵਾਲ ਨੇ
ਕੰਗਨਾ ਰਣੌਤ ਦੇ ਕਿਸਾਨਾਂ ਪ੍ਰਤੀ ਬੋਲੇ ਵਿਵਾਦਤ ਬੋਲਾਂ ਤੇ ਪਾਰਟੀ ਦਾ ਸਟੈਂਡ ਕਲੀਅਰ ਕੀਤਾ ਹੈ |
ਗਰੇਵਾਲ ਨੇ ਸਾਫ਼ ਕਿਹਾ ਕਿ ਕੰਗਨਾ ਦੇ ਬੋਲਾਂ ਦਾ ਉਨ੍ਹਾਂ ਖੁੱਲ੍ਹ ਕੇ ਵਿਰੋਧ ਕੀਤਾ ਹੈ
ਤੇ ਭਾਜਪਾ ਦੀ ਵਿਚਾਰਧਾਰਾ ਵੀ ਕੰਗਨਾ ਦੇ ਬੋਲਾਂ ਨਾਲ ਨਹੀਂ ਮਿਲਦੀ |
ਗਰੇਵਾਲ ਨੇ ਫ਼ਿਰ ਦੁਹਰਾਇਆ ਕਿ ਭਾਜਪਾ ਕਿਸਾਨ ਹਿਤੈਸ਼ੀ ਹੈ|
ਪੰਜਾਬ ਤੇ ਕਿਸਾਨਾਂ ਖਿਲਾਫ ਬੋਲਣ ਵਾਲੇ ਕਿਸੇ ਵੀ ਵਰਕਰ ਨਾਲ ਪਾਰਟੀ ਨਹੀਂ ਖੜ੍ਹਦੀ |
![ਸ਼ਹੀਦੀ ਪੰਦਰਵਾੜੇ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ](https://feeds.abplive.com/onecms/images/uploaded-images/2024/12/21/26f260dda593a4b494e1752f7241738c17347768518761149_original.jpg?impolicy=abp_cdn&imwidth=470)
![ਚੋਣਾਂ ਤੋਂ ਪਹਿਲਾਂ Arvind Kejriwal ਨੂੰ ਝਟਕਾ, ED ਨੂੰ LG ਤੋਂ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ](https://feeds.abplive.com/onecms/images/uploaded-images/2024/12/21/537da6e8c50b229d9b28750a3da61fe517347718919561149_original.jpg?impolicy=abp_cdn&imwidth=100)
![ਆਪ, ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਖ਼ਤ ਮੁਕਾਬਲਾ, ਮੰਡੀ ਬਰੀਵਾਲਾ ਨਗਰ ਪੰਚਾਇਤ ਲਈ ਵੋਟਿੰਗ ਜਾਰੀ,](https://feeds.abplive.com/onecms/images/uploaded-images/2024/12/21/655a1698a37becbd63709c7e9367139d17347716750741149_original.jpg?impolicy=abp_cdn&imwidth=100)
![ਨਗਰ ਨਿਗਮ ਅਤੇ ਕੌਂਸਲ ਲਈ ਵੋਟਿੰਗ ਜਾਰੀ, ਕਿਹੜੀ ਪਾਰਟੀ ਦੀ ਹੋਵੇਗੀ ਜਿੱਤ ? MC Election | Nagar Nigam |](https://feeds.abplive.com/onecms/images/uploaded-images/2024/12/21/44e783833cb24cb71f85517e650ce05617347678933401149_original.jpg?impolicy=abp_cdn&imwidth=100)
![Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp Sanjha](https://feeds.abplive.com/onecms/images/uploaded-images/2024/12/19/3967f9101e1ed942f89dd3a8a0bf3b491734615407221370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)