Breaking- ਹੁਣ ਕਿਸਾਨਾਂ ਨੂੰ ਖੇਤੀ ਕਾਨੂੰਨ ਦੇ ਫਾਇਦੇ ਗਿਣਵਾਉਣ ਲਈ BJP ਕਰੇਗੀ ਪੰਜਾਬ 'ਚ ਰੈਲੀਆਂ

Continues below advertisement
ਪੰਜਾਬ ਵਿੱਚ ਖੇਤੀ ਕਾਨੂੰਨ ਵਿਰੋਧ ਵੱਧਦੇ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਹੁਣ ਕੇਂਦਰ ਸਰਕਾਰ ਦੇ 10 ਮੰਤਰੀ ਪੰਜਾਬ ਵਿੱਚ ਵਰਚਊਲ ਰੈਲੀਆਂ ਕਰਨਗੇ। ਖੇਤੀ ਕਾਨੂੰਨ ਦੀ ਹਿਮਾਇਤ ‘ਚ ਬੀਜੇਪੀ ਕੰਪੇਨ ਸ਼ੁਰੂ ਕਰ ਰਹੀ ਹੈ ਜਿਸ ਤਹਿਤ 13 ਅਕਤੂਬਰ ਤੋਂ ਬੀਜੇਪੀ ਪੰਜਾਬ ‘ਚ ਰੈਲੀ ਕਰੇਗੀ। ਬੀਜੇਪੀ ਵੱਲੋਂ ਕਿਸਾਨਾਂ ਨੂੰ ਸਮਝਾਉਣ ਲਈ ਰੈਲੀਆਂ ਕੀਤੀ ਜਾਣਗੀਆਂ। ਜਿਸ ਵਿੱਚ ਹਰਦੀਪ ਸਿੰਘ ਪੁਰੀ ਸਣੇ 10 ਮੰਤਰੀ ਰੈਲੀਆਂ ਕਰਨਗੇ।
Continues below advertisement

JOIN US ON

Telegram