ਪੜਚੋਲ ਕਰੋ
ਕੈਪਟਨ ਖਿਲਾਫ਼ ਬੀਜੇਪੀ ਮਹਿਲਾ ਵਰਕਰਾਂ ਦਾ ਮੋਰਚਾ
ਬੀਜੇਪੀ ਮਹਿਲਾ ਮੋਰਚਾ ਦਾ ਚੰਡੀਗੜ੍ਹ 'ਚ ਪ੍ਰਦਰਸ਼ਨ .ਸੈਕਟਰ 17 ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਮਾਰਚ.ਕੈਪਟਨ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ.ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਕੀਤਾ ਐਲਾਨ .ਵੱਖ-ਵੱਖ ਸ਼ਹਿਰਾਂ ਤੋਂ ਚੰਡੀਗੜ੍ਹ ਪਹੁੰਚੀਆਂ ਨੇ ਮਹਿਲਾਵਾਂ .ਦਲਿਤ ਭਾਈਚਾਰੇ ਅਤੇ ਮਹਿਲਾਵਾਂ ਦੀ ਸੁਰੱਖਿਆ ਦਾ ਚੁੱਕਿਆ ਮੁੱਦਾ
ਹੋਰ ਵੇਖੋ






















