ਪੜਚੋਲ ਕਰੋ
BJP ਦੇ 'ਪੋਸਟਰ ਕਿਸਾਨ' ਨੇ BJP ਦੀ ਹੀ ਖੋਲ੍ਹੀ ਪੋਲ
ਬੀਜੇਪੀ ਦੇ 'ਪੋਸਟਰ ਕਿਸਾਨ' ਨੇ ਬੀਜੇਪੀ ਦੀ ਹੀ ਖੋਲ੍ਹੀ ਪੋਲ ,ਬੀਜੇਪੀ ਨੇ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤਾ ਹਰਪ੍ਰੀਤ ਦਾ ਪੋਸਟਰ 'ਚ ਹਰਪ੍ਰੀਤ ਸਿੰਘ ਨੂੰ ਖੁਸ਼ਹਾਲ ਕਿਸਾਨ ਦੱਸਿਆ ਗਿਆ ।ਸਿੰਘੂ ਬੌਰਡਰ 'ਤੇ ਕਿਸਾਨਾਂ ਦੇ ਹੱਕ 'ਚ ਹਰਪ੍ਰੀਤ ਬੈਠਿਆ
ਫਜ਼ੀਹਤ ਤੋਂ ਬਾਅਦ ਬੀਜੇਪੀ ਨੇ ਪੋਸਟਰ ਕੀਤਾ ਡਿਲੀ 'ਮੈਨੂੰ ਕਿਸੇ ਰਾਹੀਂ ਇਸ ਦੀ ਜਾਣਕਾਰੀ ਮਿਲੀ'
ਹੋਰ ਵੇਖੋ























