ਪੜਚੋਲ ਕਰੋ
Moga blast| ਮੋਗਾ ਦੇ ਕੋਲਡ ਸਟੋਰ 'ਚ ਹੋਇਆ ਧਮਾਕਾ,ਗੈਸ ਹੋਈ ਲੀਕ, ਲੋਕਾਂ ਨੇ ਭੱਜ ਕੇ ਬਚਾਈ ਜਾਨ
Moga blast| ਮੋਗਾ ਦੇ ਕੋਲਡ ਸਟੋਰ 'ਚ ਹੋਇਆ ਧਮਾਕਾ,ਗੈਸ ਹੋਈ ਲੀਕ, ਲੋਕਾਂ ਨੇ ਭੱਜ ਕੇ ਬਚਾਈ ਜਾਨ
#Moga #Blast #Kokrikalna #abpsanjha #abplive
ਮੋਗਾ ਦੇ ਪਿੰਡ ਕੋਕਰੀ ਕਲਾਂ ਵਿੱਚ ਇੱਕ ਕੋਲਡ ਸਟੋਰ ਵਿੱਚ ਇੰਨਾਂ ਜ਼ਬਰਦਸਤ ਧਮਾਕਾ ਹੋਇਆ ਕਿ ਅੰਦਰ ਮੌਜੂਦ ਲੋਕਾਂ ਨੇ ਭੱਜ ਕੇ ਜਾਨ ਬਚਾਈ, ਦੱਸਿਆ ਜਾ ਰਿਹਾ ਕਿ ਗੈਸ ਲੀਕ ਹੋਣ ਕਰਕੇ ਬਲਾਸਟ ਹੋ ਗਿਆ ਅਤੇ ਅੱਗ ਲੱਗ ਗਈ, ਹਲਾਕਿ ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ|
ਹੋਰ ਵੇਖੋ