ਪੜਚੋਲ ਕਰੋ
ਇਸ ਬੱਚੇ ਦੇ ਨਾਮ ਬਲਾਈਂਡ ਫੋਲਡ ਸਕੇਟਿੰਗ ਦਾ ਰਿਕਾਰਡ
ਲੁਧਿਆਣਾ ਦੇ ਪ੍ਰਣਵ ਨੇ ਕ੍ਰੀਰਤੀਮਾਨ ਬੜਾ ਵੱਡਾ ਬਣਾਇਆ। ਮਹਿਜ ਛੇ ਸਾਲ 'ਚ ਪ੍ਰਣਵ ਨੇ ਅੱਖਾਂ ਤੇ ਦੋਹਰੀ ਪੱਟੀ ਬੰਨੀ, ਪੈਰਾਂ ਤੇ ਸਕੇਟਸ ਅਤੇ ਗਰਾਊਂਡ ਦੇ ਲਾ ਦਿੱਤੇ ਕਈ ਚੱਕਰ। ਪ੍ਰਣਵ ਨੇ 16 ਕਿਲੋਮੀਟਰ ਤੱਕ ਸਕੇਟਿੰਗ ਕਰ ਇੰਟਰਨੈਸ਼ਨਲ ਬੁੱਕ ਔਫ ਵਰਲਡ ਰਿਕਾਰਡ ਆਪਣੇ ਨਾਮ ਕੀਤਾ ਅਤੇ ਉਹ ਵੀ ਮਹਿਜ 1 ਘੰਟਾ 16 ਮਿਨਟ ਵਿੱਚ।
29 ਮਿਨਟ 42 ਸੈਕੰਡ ਇੰਨੀ ਦੇਰ 'ਚ ਸਭ ਤੋਂ ਵੱਧ ਲਿੰਬੋ ਸਕੇਟਿੰਗ ਕਰਨ ਦਾ ਰਿਕਾਰਡ ਵੀ ਪ੍ਰਣਵ ਦੇ ਕੋਲ ਹੀ ਹੈ
29 ਮਿਨਟ 42 ਸੈਕੰਡ ਇੰਨੀ ਦੇਰ 'ਚ ਸਭ ਤੋਂ ਵੱਧ ਲਿੰਬੋ ਸਕੇਟਿੰਗ ਕਰਨ ਦਾ ਰਿਕਾਰਡ ਵੀ ਪ੍ਰਣਵ ਦੇ ਕੋਲ ਹੀ ਹੈ
ਹੋਰ ਵੇਖੋ