Indo-Pak Love Story | ਪਾਕਿਸਤਾਨੀ ਕੁੜੀ ਦੇ ਪਿਆਰ 'ਚ ਪਾਗਲ ਨੌਜਵਾਨ,ਭਾਰਤ-ਪਾਕਿ ਸਰਹੱਦ ਤੋਂ ਕਾਬੂ
Indo-Pak Love Story | ਪਾਕਿਸਤਾਨੀ ਕੁੜੀ ਦੇ ਪਿਆਰ 'ਚ ਪਾਗਲ ਨੌਜਵਾਨ,ਭਾਰਤ-ਪਾਕਿ ਸਰਹੱਦ ਤੋਂ ਕਾਬੂ
#Fazilka #BSF #Boyarrest #abplive
ਪਾਕਿਸਤਾਨੀ ਕੁੜੀ ਨਾਲ ਸੋਸ਼ਲ ਮੀਡੀਆ 'ਤੇ ਦੋਸਤੀ ਹੋਈ
ਭਾਰਤ-ਪਾਕਿ ਸਰਹੱਦ 'ਤੇ ਪਹੁੰਚਿਆ ਸਿਰਫ਼ਿਰਾ ਆਸ਼ਿਕ
ਬੀਐਸਐਫ ਨੇ ਫੜਿਆ, ਪੁਲਿਸ ਹਵਾਲੇ ਕੀਤਾ
ਬੀ.ਐਸ.ਐਫ ਨੇ ਫਾਜ਼ਿਲਕਾ ਦੇ ਭਾਰਤ-ਪਾਕਿ ਸਰਹੱਦ ਨੇੜਿਓਂ ਇਸ ਨੌਜਵਾਨ ਨੂੰ ਕਾਬੂ ਕੀਤਾ ਹੈ
ਲੜਕੇ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਉਸਦੀ ਦੋਸਤੀ ਪਾਕਿਸਤਾਨੀ ਲੜਕੀ ਨਾਲ ਹੋ ਗਈ
ਅਤੇ ਪਿਆਰ ਦੇ ਚੱਕਰ ਚ ਨੌਜਵਾਨ ਭਾਰਤ-ਪਾਕਿ ਸਰਹੱਦ 'ਤੇ ਪਹੁੰਚ ਗਿਆ,
ਜਿੱਥੇ ਉਸ ਨੂੰ ਬੀ.ਐਸ.ਐਫ ਨੇ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ|
ਨੌਜਵਾਨ ਦੀ ਪਹਿਚਾਣ ਜੁਨੇਲ ਪੁੱਤਰ ਖੁਰਸ਼ੀਦ ਵਾਸੀ ਯੂ.ਪੀ ਵਜੋਂ ਹੋਈ ਹੈ
ਫਿਲਹਾਲ ਪੁਲਿਸ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ |



/ abpsanjha
/ abpsanjha



















