ਪੜਚੋਲ ਕਰੋ
Breaking : ਪਟਿਆਲਾ ਜ਼ੇਲ੍ਹ ਤੋਂ ਕਰਫਿਊ ਦੌਰਾਨ 3 ਕੈਦੀ ਜ਼ੇਲ੍ਹ ਬੈਰਕ ਤੋੜਕੇ ਫਰਾਰ
ਪਟਿਆਲਾ ਜ਼ੇਲ੍ਹ ਤੋਂ 3 ਕੈਦੀ ਫਰਾਰ ਹੋ ਗਏ
ਕਰਫਿਊ ਵੇਲੇ ਦੌਰਾਨ ਜ਼ੇਲ੍ਹ ਬੈਰਕ ਤੋੜਕੇ ਫਰਾਰ ਹੋਏ
ਫਰਾਰ ਕੈਦੀਆਂ ‘ਚੋਂ ਇੱਕ UK ਤੋਂ ਡਿਪੋਰਟ ਕੀਤਾ ਸ਼ੇਰਜੰਗ ਸਿੰਘ ਸੀ
ਪਿਛਲੇ ਹਫਤੇ ਬਠਿੰਡਾ ਤੋਂ ਪਟਿਆਲ ਜ਼ੇਲ੍ਹ ਸ਼ਿਫਟ ਕੀਤੇ ਗਏ ਸਨ ਕੈਦੀ

ਹੋਰ ਵੇਖੋ