ਪੜਚੋਲ ਕਰੋ
Breaking : ਅੰਮ੍ਰਿਤਸਰ ਦੇ ਕਿਸਾਨ ਕੈਪਟਨ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ
ਅੰਮ੍ਰਿਤਸਰ ਦੇ ਕਿਸਾਨ ਕੈਪਟਨ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ.ਕੈਪਟਨ ਅਮਰਿੰਦਰ ਸਿੰਘ ਨੇ ਸੱਦੀ 21 ਨਵੰਬਰ ਨੂੰ ਮੀਟਿੰਗ.ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਹੀਂ ਹੋਵੇਗੀ ਮੀਟਿੰਗ 'ਚ ਸ਼ਾਮਲ.ਮੀਟਿੰਗ 'ਚ ਸੰਜੀਦਗੀ ਨਾਲ ਨਹੀਂ ਲਿਆ ਜਾਵੇਗਾ ਕੋਈ ਫੈਸਲਾ- ਕਿਸਾਨ
ਹੋਰ ਵੇਖੋ






















