ਪੜਚੋਲ ਕਰੋ
Breaking- ਇੱਕੋ ਮੰਚ 'ਤੇ ਨਜ਼ਰ ਆਏ Captain ਅਤੇ Navjot Sidhu
ਲੰਬੇ ਸਮੇਂ ਬਾਅਦ ਇੱਕੋ ਸਫ ‘ਚ ਬੈਠੇ ਨਜ਼ਰ ਆਏ ਕੈਪਟਨ ਅਤੇ ਨਵਜੋਤ ਸਿੱਧੂ। ਰਾਹੁਲ ਗਾਂਧੀ ਦੀ ਮੋਗਾ ਰੈਲੀ ਦੌਰਾਨ ਮੰਚ ‘ਤੇ ਕੈਪਟਨ, ਮਨਪ੍ਰੀਤ ਬਾਦਲ, ਹਰੀਸ਼ ਰਾਵਤ ਅਤੇ ਜਾਖੜ ਮੌਜੂਦ ਰਹੇ। ਲੰਬੇ ਵੇਲੇ ਬਾਅਦ ਸਿੱਧੂ ਅਤੇ ਕੈਪਟਨ ਇਕੱਠੇ ਆਏ ਨਜ਼ਰ। ਸਿੱਧੂ ਨੇ ਕਾਫੀ ਸਮਾਂ ਸ਼ਾਂਤ ਰਹਿਣ ਮਗਰੋਂ ਅੱਜ ਕਾਂਗਰਸ ਵਿੱਚ ਸਰਗਰਮ ਪਾਰੀ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਵਿੱਚ ਕੇਂਦਰ ਸਰਕਾਰ ‘ਤੇ ਤਿੱਖੇ ਵਾਰ ਕੀਤੇ
ਹੋਰ ਵੇਖੋ






















