ਕੈਪਟਨ ਤੇ ਨਵਜੋਤ ਸਿੱਧੂ ਦੀ ਲੰਚ ਮੀਟਿੰਗ ਖ਼ਤਮ.ਮੁੱਖ ਮੰਤਰੀ ਨੇ ਸਿੱਧੂ ਨੂੰ ਅੱਜ ਬੁਲਾਇਆ ਸੀ ਸਿਸਵਾਂ ਫਾਰਮ.ਲੰਚ ਮੀਟਿੰਗ 'ਚ ਪੰਜਾਬ ਤੇ ਦੇਸ਼ ਦੀ ਰਾਜਨੀਤੀ 'ਤੇ ਕੀਤੀ ਚਰਚਾ