Breaking News : ਰਣਜੀਤ ਸਿੰਘ ਬ੍ਰਹਮਪੁਰਾ ਮੁੜ Akali Dal ‘ਚ ਹੋਣਗੇ ਸ਼ਾਮਿਲ
Continues below advertisement
ਸਾਬਕਾ ਕੈਬਨਿਟ ਮੰਤਰੀ ਬ੍ਰਹਮਪੁਰਾ ਮੁੜ SAD ‘ਚ ਹੋਣਗੇ ਸ਼ਾਮਿਲ
ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਬ੍ਰਹਮਪੁਰਾ ਹੋਣਗੇ ਪਾਰਟੀ ‘ਚ ਸ਼ਾਮਿਲ
2018 ‘ਚ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਸੀ
ਸੇਵਾ ਸਿੰਘ ਸੇਖਵਾਂ ਨਾਲ ਮਿਲ ਕੇ ਬਣਾਇਆ ਸੀ ਅਕਾਲੀ ਦਲ ਟਕਸਾਲੀ
ਢੀਂਡਸਾ-ਬ੍ਰਹਮਪੁਰਾ ਨੇ SAD ਸੰਯੁਕਤ ਵੀ ਬਣਾਇਆ ਸੀ
Continues below advertisement
Tags :
Ranjit Singh Brahmpura