ਪੜਚੋਲ ਕਰੋ
Breaking: ਹੁਣ ਜਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਦੀ ਖੈਰ ਨਹੀ,ਵਿਧਾਨ ਸਭਾ 'ਚ ਇਹ ਹੋਇਆ ਬਿੱਲ ਪਾਲ
ਬੀਤੇ ਸਾਲ ਜ਼ਹਿਰੀਲੀ ਨਜਾਇਜ਼ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਪੰਜਾਬ ਐਕਸਾਈਜ਼ (ਸੋਧ) ਬਿੱਲ ਪਾਸ ਕੀਤਾ ਗਿਆ ਹੈ। ਬਿੱਲ ‘ਚ ਦੋਸ਼ੀ ਨੂੰ ਉਮਰ ਕੈਦ ਅਤੇ ਮੌਤ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ।
ਹੋਰ ਵੇਖੋ























