ਪੜਚੋਲ ਕਰੋ
Breaking : ਪਰੇਡ ਦੌਰਾਨ ਲਾਪਤਾ ਹੋਏ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ
ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਦਾ ਕੀਤਾ ਗਿਆ ਐਲਾਨ
ਪਰੇਡ ਦੌਰਾਨ ਲਾਪਤਾ ਹੋਏ ਕਿਸਾਨਾਂ ਦੀ ਜਾਣਕਾਰੀ ਹੋਵੇਗੀ ਇਕੱਠੀ
112 ਨੰਬਰ ‘ਤੇ ਪੀੜਤ ਪਰਿਵਾਰ ਕਰ ਸਕਦੇ ਨੇ ਸੰਪਰਕ
ਗ੍ਰਹਿ ਮੰਤਰਾਲੇ ਸਾਹਮਣੇ ਚੁੱਕਿਆ ਜਾਵੇਗਾ ਮੁੱਦਾ-ਮੁੱਖ ਮੰਤਰੀ ਕੈਪਟਨ
ਹੋਰ ਵੇਖੋ






















