ਪੜਚੋਲ ਕਰੋ
Breaking : ਪੰਜਾਬ 'ਚ ਅਜੇ ਟ੍ਰੇਨਾਂ ਚੱਲਣ ਦੇ ਆਸਾਰ ਨਹੀਂ
ਪੰਜਾਬ 'ਚ ਅਜੇ ਟ੍ਰੇਨਾਂ ਚੱਲਣ ਦੇ ਆਸਾਰ ਨਹੀਂ.ਰੇਲਵੇ ਨੂੰ ਸੁਰੱਖਿਆ ਦੀ ਗਰੰਟੀ ਮਿਲੇ ਤਾਂ ਹੋ ਸਕਦੀ ਸੇਵਾ ਬਹਾਲ.ਰੇਲਵੇ ਪੰਜਾਬ 'ਚ ਟ੍ਰੇਨਾਂ ਚਲਾਉਣ ਲਈ ਤਿਆਰ ਪਰ 22 ਥਾਵਾਂ 'ਤੇ ਟ੍ਰੈਕ ਬਲੌਕ.ਰੇਲਵੇ ਦੇ ਚੇਅਰਮੈਨ ਵਿਨੋਦ ਕੁਮਾਰ ਨੇ ਦਿੱਤੀ ਜਾਣਕਾਰੀ
ਹੋਰ ਵੇਖੋ






















