ਪੜਚੋਲ ਕਰੋ
Advertisement
ਮਾਲ ਗੱਡੀਆਂ 'ਤੇ ਬ੍ਰੇਕ ਜਾਰੀ ਹੈ...
ਪੰਜਾਬ ਤੋਂ ਅੱਜ ਕਾਂਗਰਸੀ ਸੰਸਦ ਮੈਂਬਰਾਂ ਦਾ ਵਫਦ ਰੇਲ ਮੰਤਰੀ ਨੂੰ ਮਿਲਣ ਲਈ ਪਹੁੰਚਿਆ। ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਨੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਪੰਜਾਬ 'ਚ ਮਾਲ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ।
ਪਰ ਕੇਂਦਰ ਆਪਣੀ ਗੱਲ ਤੋਂ ਪਿਛਾਂਹ ਹਟਣ ਲਈ ਬਿਲਕੁਲ ਵੀ ਰਾਜ਼ੀ ਨਹੀਂ ਹੈ ਤੇ ਇੱਕ ਵਾਰ ਫਿਰ ਕੋਰੀ ਨਾਂਹ ਹੀ ਪੰਜਾਬ ਦੇ ਪੱਲੇ ਪਈ ਹੈ।
ਪਰ ਕੇਂਦਰ ਆਪਣੀ ਗੱਲ ਤੋਂ ਪਿਛਾਂਹ ਹਟਣ ਲਈ ਬਿਲਕੁਲ ਵੀ ਰਾਜ਼ੀ ਨਹੀਂ ਹੈ ਤੇ ਇੱਕ ਵਾਰ ਫਿਰ ਕੋਰੀ ਨਾਂਹ ਹੀ ਪੰਜਾਬ ਦੇ ਪੱਲੇ ਪਈ ਹੈ।
ਪੰਜਾਬ
Shambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement