ਪੜਚੋਲ ਕਰੋ
Advertisement
ਪੰਚਾਇਤੀ ਚੋਣਾ ਦੌਰਾਨ ਸਾਮਣੇ ਆਈ ਅਨੌਖੀ ਤਸਵੀਰ, ਬਰਾਤ ਲੈ ਕੇ ਨਾਮਜਦਗੀ ਭਰਨ ਪਹੁੰਚਿਆ ਲਾੜਾ
ਪੰਚਾਇਤੀ ਚੋਣਾ ਦੌਰਾਨ ਸਾਮਣੇ ਆਈ ਅਨੌਖੀ ਤਸਵੀਰ, ਬਰਾਤ ਲੈ ਕੇ ਨਾਮਜਦਗੀ ਭਰਨ ਪਹੁੰਚਿਆ ਲਾੜਾ
ਪੰਜਾਬ ਚ ਪੰਚਾਇਤੀ ਚੋਣਾ ਨੂੰ ਲੈ ਕੇ ਖੁਮਾਰ ਸਿਖਰਾ ਤੇ ਹੈ ... ਅਜਿਹੇ ਦੇ ਵਿਚ ਇਕ ਅਨੋਖੀ ਤਸਵੀਰ ਸਾਹਮਣੇ ਆਈ ਹੈ .. ਤੁਸੀ ਅਕਸਰ ਹੀ ਵੋਟਿੰਗ ਵਾਲੇ ਦਿਨ ਲਾੜਾ ਜਾਂ ਲਾੜੀ ਨੂੰ ਵੋਟ ਪਾਉਂਦੇ ਤਾਂ ਦੇਖਿਆ ਹੋਏਗਾ ... ਪਰ ਸਰਪੰਚੀ ਦੀ ਚੋਣ ਲਈ ਨਾਮਜਦਗੀ ਭਰਨ ਲਈ ਵਿਆਹ ਵਾਲੇ ਦਿਨ ਨਾਮਜਦਗੀ ਭਰਨ ਲਈ ਪਹੁੰਚੇ ਕਿਸੇ ਲਾੜੇ ਨੂੰ ਸ਼ਾਇਦ ਹੀ ਦੇਖਿਆ ਹੋਵੇਗਾ । ਇਹ ਤਸਵੀਰਾਂ ਵਿਧਾਨ ਸਭਾ ਹਲਕਾ ਲੰਬੀ ਦੀਆਂ ਹਨ ਪਿੰਡ ਲਾਲਬਾਈ ਤੋਂ ਸਰਪੰਚ ਦੇ ਉਮੀਦਵਾਰ ਵਜੋ ਕਾਗਜ ਦਾਖਲ ਕਰਨ ਪਹੁੰਚਿਆ ਇਹ ਲਾੜਾ ਤਜਿੰਦਰ ਸਿੰਘ ਐ.... ਇਹ ਲਾੜਾ ਆਪਣੀ ਬਾਰਾਤ ਸਮੇਤ ਹੀ ਕਾਗਜ ਭਰਨ ਲਈ ਪੁਹੰਚ ਗਿਆ ਫਿਰ ਦੇਖੋ ਤੁਸੀ ਵੀ ਕੀ ਮਾਹੋਲ ਬਣਿਆ....
ਪੰਜਾਬ
ਕਿਸਾਨ ਅੰਦੋਲਨ ਬਾਰੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
ਟ੍ਰੈਂਡਿੰਗ ਟੌਪਿਕ
Advertisement