ਕਿਸਾਨਾਂ ਦੇ ਸਵਾਲਾਂ ਵਿਚਾਲੇ Khattar ਤੇ Captain 'ਚ ਛਿੜੀ ਜੰਗ!
ਕਿਸਾਨ ਮਹਾਪੰਚਾਇਤ ‘ਚ ਲਏ ਗਏ ਤਿੰਨ ਫੈਸਲੇ, ਕਰਨਾਲ ‘ਚ ਹੋਈ ਸੀ ਕਿਸਾਨਾਂ ਦੀ ਮਹਾਪੰਚਾਇਤ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 25 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਨਾਲ SDM ਅਤੇ ਪੁਲਿਸ ਖ਼ਿਲਾਫ ਮਾਮਲੇ ਦਰਜ ਦੀ ਮੰਗ SDM ‘ਤੇ ਕਤਲ ਦਾ ਕੇਸ ਦਰਜ ਕਰਵਾਉਣ ਦੀ ਕੀਤੀ ਮੰਗ 6 ਸਤੰਬਰ ਤੱਕ ਦਾ ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਵਕਤ 7 ਸਤੰਬਰ ਨੂੰ ਸਕੱਤਰੇਤ ਦਾ ਘਿਰਾਓ ਕਰਨ ਦਾ ਐਲਾਨ, ਮ੍ਰਿਤਕ ਕਿਸਾਨ ਦੇ ਬੇਟੇ ਲਈ ਸਰਕਾਰੀ ਨੌਕਰੀ ਦੀ ਮੰਗ, ਸੰਯੁਕਤ ਕਿਸਾਨ ਮੋਰਚੇ ਤੋਂ ਹਰਿਆਣਾ ਦੇ ਕਿਸਾਨਾਂ ਨੇ ਕੀਤੀ ਅਪੀਲ, ਸਖ਼ਤ ਕਦਮ ਚੁੱਕਣ ਦੀ ਕੀਤੀ ਗਈ ਕਿਸਾਨਾਂ ਵੱਲੋਂ ਮੰਗ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਘੇਰਣ ਵਰਗੇ ਫੈਸਲੇ ਦੀ ਕੀਤੀ ਮੰਗ, ਕਿਸਾਨ ਅੰਦੋਲਨ ਬਾਰੇ ਮਨੋਹਰ ਲਾਲ ਖੱਟਰ ਦਾ ਬਿਆਨ, ਕਿਸਾਨਾਂ ਦੀ ਥਾਂ ਇਸ ਨੂੰ ਸਿਆਸੀ ਮੁੱਦਾ ਬਣਾਇਆ ਹੋਇਆ-ਖੱਟਰ, ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਉਹ ਖੇਤਾਂ ‘ਚ ਨੇ-ਖੱਟਰ, ਇੰਨਾਂ ਦੇ ਪਿੱਛੇ ਕੋਈ ਵੱਡਾ ਜਨ ਸਮੂਹ ਨਹੀਂ ਹੈ-ਖੱਟਰ, ਮਨੋਹਰ ਲਾਲ ਖੱਟਰ ਦਾ ਪੰਜਾਬ ਸਰਕਾਰ ਤੇ ਇਲਜ਼ਾਮ, 'ਕਿਸਾਨਾਂ ਦੇ ਅੰਦੋਲਨ 'ਚ ਪੰਜਾਬ ਸਰਕਾਰ ਦਾ ਹੱਥ', 'ਪੰਜਾਬ ਦੇ ਮੁੱਖ ਮੰਤਰੀ ਨੂੰ ਤਿਆਗ ਪੱਤਰ ਦੇਣਾ ਚਾਹੀਦਾ', 'ਹਰਿਆਣਾ 'ਚ ਪੰਜਾਬ ਦੇ ਲੋਕ ਕਰ ਰਹੇ ਪ੍ਰਦਰਸ਼ਨ', ਕਾਨੂੰਨ ਰੱਦ ਕਰੋ ਮੈਂ ਤਹਾਨੂੰ ਵੀ ਲੱਡੂ ਖਵਾ ਦੇਵਾਂਗਾ-ਕੈਪਟਨ, ਖੱਟਰ ਦੇ ਬਿਆਨ ‘ਤੇ ਕੈਪਟਨ ਦਾ ਪਲਟਵਾਰ,