ਪੜਚੋਲ ਕਰੋ
Gutka Sahib ਦੀ ਸੌਂਹ ਖਾਣ 'ਤੇ ਕੈਪਟਨ ਦੀ ਸਫਾਈ
ਕੈਪਟਨ ਸਰਕਾਰ ਦੇ ਕਾਰਜਕਾਲ ਦੇ 4 ਸਾਲ ਪੂਰੇ
ਚਾਰ ਸਾਲ ਦੇ ਕਾਰਜਕਾਲ ਨੂੰ ਦੱਸਿਆ ਤਸੱਲੀਬਖ਼ਸ
'ਪੇਂਡੂ ਅਤੇ ਸ਼ਹਿਰੀ ਵਿਕਾਸ ਦੇ ਕੰਮਾਂ 'ਚ ਨਹੀਂ ਰਹੀ ਕਮੀ'
ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ਼ ਹਾਂ-ਕੈਪਟਨ
ਅਸੈਂਬਲੀ ਸੱਦ ਕੇ ਅਸੀਂ ਕਾਨੂੰਨ ਰੱਦ ਕੀਤੇ-ਕੈਪਟਨ
'ਖੇਤੀ ਕਾਨੂੰਨ ਲਾਗੂ ਹੋਣ 'ਤੇ ਖੇਤੀ 'ਚ ਆਵੇਗੀ ਤਬਾਹੀ'
ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ਼ ਹਾਂ-ਕੈਪਟਨ
ਅਸੈਂਬਲੀ ਸੱਦ ਕੇ ਅਸੀਂ ਕਾਨੂੰਨ ਰੱਦ ਕੀਤੇ-ਕੈਪਟਨ
'ਖੇਤੀ ਕਾਨੂੰਨ ਲਾਗੂ ਹੋਣ 'ਤੇ ਖੇਤੀ 'ਚ ਆਵੇਗੀ ਤਬਾਹੀ'
'ਪੰਜਾਬ ਦੇ 112 ਦੇ ਕਰੀਬ ਕਿਸਾਨਾਂ ਦੀ ਹੋਈ ਮੌਤ'
ਮੈਂ ਦਮਦਮਾ ਸਾਹਿਬ ਵੱਲ ਸਹੁੰ ਚੁੱਕ ਕੇ ਖਾਧੀ ਸੀ-ਕੈਪਟਨ
ਨਸ਼ੇ ਦਾ ਲੱਕ ਤੋੜਨ ਦੀ ਖਾਧੀ ਸੀ ਸਹੁੰ-ਕੈਪਟਨ
ਨਸ਼ੇ ਦੀ ਸਪਲਾਈ ਚੇਨ ਤੋੜਣ 'ਚ ਹੋਏ ਕਾਮਯਾਬ-ਕੈਪਟਨ
ਕੋਰੋਨਾ ਮੁੜ ਤੋਂ ਭਿਆਨਕ ਰੂਪ 'ਚ ਆ ਰਿਹਾ-ਕੈਪਟਨ
ਕੋਰੋਨਾ ਕਾਰਨ ਪੰਜਾਬ 'ਚ ਵਧੇਗੀ ਸਖ਼ਤੀ-ਕੈਪਟਨ
10 ਜ਼ਿਲਿਆਂ 'ਚ ਰਾਤ 9 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ
ਮੁੱਖ ਮੰਤਰੀ ਨੇ ਸੂਬੇ ਦੀ ਸੁਰੱਖਿਆ ਬਾਬਤ ਜਤਾਇਆ ਫਿਕਰ
ਪੰਜਾਬ 'ਚ ਵਧੀਆਂ ਡਰੋਨਸ ਦੀਆਂ ਗਤੀਵਿਧੀਆਂ-ਕੈਪਟਨ
ਕੁਝ ਖਾਲਿਸਤਾਨੀ ਸੈੱਲ ਗਤੀਵਿਧੀਆਂ 'ਚ ਹਨ-ਕੈਪਟਨ
ਅੱਜ ਅਸੀਂ ਮੈਨੀਫੈਸਟੋ ਦਾ 85% ਦਾ ਪੂਰਾ ਕੀਤਾ-ਕੈਪਟਨ
ਕੁਝ ਖਾਲਿਸਤਾਨੀ ਸੈੱਲ ਗਤੀਵਿਧੀਆਂ 'ਚ ਹਨ-ਕੈਪਟਨ
ਅੱਜ ਅਸੀਂ ਮੈਨੀਫੈਸਟੋ ਦਾ 85% ਦਾ ਪੂਰਾ ਕੀਤਾ-ਕੈਪਟਨ
ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਬਾਰੇ ਬੋਲੇ ਕੈਪਟਨ
ਹਰ ਕੋਈ ਨਵਜੋਤ ਸਿੱਧੂ ਨੂੰ ਟੀਮ ਦਾ ਹਿੱਸਾ ਚਾਹੁੰਦਾ-ਕੈਪਟਨ
ਕੈਪਟਨ ਨੇ ਸਿੱਧੂ ਦੇ ਪਰਿਵਾਰ ਨਾਲ ਪੁਰਾਣੇ ਰਿਸ਼ਤਿਆਂ ਦਾ ਕੀਤਾ ਜ਼ਿਕਰ
ਨਵਜੋਤ ਸਿੱਧੂ ਚਾਹੁਣ ਤਾਂ ਮੇਰੀ ਜੌਬ ਲੈ ਲੈਣ-ਕੈਪਟਨ
ਮੁਖ਼ਤਾਰ ਅੰਸਾਰੀ ਦਾ ਮਾਮਲਾ ਅਦਾਲਤ ‘ਚ ਵਿਚਾਰ ਅਧੀਨ-ਕੈਪਟਨ
ਜਲੰਧਰ

ਇੱਕ ਪਰਿਵਾਰ ਨੂੰ ਬਚਾਉਣ ਲਈ ਪੰਥ ਦਾ ਨੁਕਸਾਨ, ਅਜੇ ਵੀ ਬਾਜ ਆਜੋ

ਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ

Jagjit Singh Dhallewal| ਸਾਨੂੰ ਕੋਈ ਹਰਾਉਣ ਵਾਲ ਜੰਮਿਆ ਨਹੀਂ, ਹਰ ਹਾਲ ਜਿੱਤਾਂਗੇ | Women's Day | Kisan |

Akali Dal Resign| ਜਥੇਦਾਰ ਨੂੰ ਹਟਾਏ ਜਾਣ ਦਾ ਰੋਸ਼ , ਹਰਿਆਣਾ ਤੋਂ ਅਕਾਲੀ ਦਲ ਨੂੰ ਲੱਗਿਆ ਸੇਕ| Sukhbir Badal|

36 ਪ੍ਰਿੰਸੀਪਲ ਸਿੰਗਾਪੁਰ ਰਵਾਨਾ, ਹੁਣ ਰੱਟੇਬਾਜ਼ੀ ਨਹੀਂ ਪ੍ਰੈਕਟੀਕਲ ਗਿਆਨ ਜ਼ਰੂਰੀ|Bhagwant Mann|Punjab News|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਅੰਮ੍ਰਿਤਸਰ
ਟ੍ਰੈਂਡਿੰਗ ਟੌਪਿਕ

Advertisement