ਪੜਚੋਲ ਕਰੋ
Breaking- ਪੁੱਤਰ ਨੂੰ ED ਵੱਲੋਂ ਸੰਮਨ ਜਾਰੀ ਹੋਣ ਬਾਅਦ ਬੋਲੇ ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ED ਵੱਲੋਂ ਸਮਨ ਜਾਰੀ ਹੋਣ ਤੇ ਕੈਪਟਨ ਨੇ ਪ੍ਰਤੀਕ੍ਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਹੜਾ ਪਹਿਲੀ ਵਾਰ ਭੇਜੇ ਹਨ। ਰਣਇੰਦਰ ਨੂੰ 27 ਅਕਤੂਬਰ ਨੂੰ ਪੇਸ਼ ਹੋਣ ਲਈ ਭੇਜਿਆ ਹੈ ਸੰਮਨ।
ਹੋਰ ਵੇਖੋ























