ਪੜਚੋਲ ਕਰੋ
(Source: ECI/ABP News)
ਹੁਸ਼ਿਆਰਪੁਰ ਰੇਪ-ਕਤਲ ਕੇਸ 'ਚ ਕੈਪਟਨ ਸਖ਼ਤ
ਹੁਸ਼ਿਆਰਪੁਰ ਰੇਪ ਤੇ ਕਤਲ ਮਾਮਲੇ 'ਚ ਅਗਲੇ ਹਫ਼ਤੇ ਚਾਰਜਸ਼ੀਟ ਦਾਇਰ ਹੋਵੇਗੀ। ਇਹ ਦਾਅਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਉਧਰ ਬੀਜੇਪੀ ਵੱਲੋਂ ਇਸ ਮਾਮਲੇ 'ਤੇ ਕੀਤੀ ਜਾ ਰਹੀ ਸਿਆਸਤ 'ਤੇ ਵੀ ਕੈਪਟਨ ਨੇ ਜਵਾਬ ਦਿੱਤਾ ਹੈ।
ਹੋਰ ਵੇਖੋ





















