ਪੜਚੋਲ ਕਰੋ
ਅਕਾਲੀ ਦਲ ਨੇ ਘੇਰਿਆ ਕੈਪਟਨ ਦਾ ਮੰਤਰੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ SC ਬੱਚਿਆਂ ਲਈ ਚਲਾਈ ਗਈ ਪੋਸਟ ਮੈਟ੍ਰਿਕ ਸਕੀਮ ਵਿੱਚ ਹੋਏ ਘੋਟਾਲੇ ਦੇ ਵਿਰੋਧ ਵਿਚ ਇੱਕ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਫਗਵਾੜਾ ਪੁਜੇ। ਇਸ ਦੌਰਾਨ ਉਹਨਾਂ ਕਿਹਾ ਕਿ ਕਾਂਗਰਸ ਨੇ ਕਈ ਵਾਅਦੇ ਕੀਤੇ ਸੀ ਜੋ ਹਜੇ ਤੱਕ ਪੂਰੇ ਨਹੀਂ ਹੋਏ ।
ਹੋਰ ਵੇਖੋ























