ਪੜਚੋਲ ਕਰੋ
ਕੈਪਟਨ ਦੇ ਬੇਟੇ ਰਣਇੰਦਰ ਸਿੰਘ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ
ਕੈਪਟਨ ਦੇ ਬੇਟੇ ਰਣਇੰਦਰ ਸਿੰਘ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ.ਰਣਇੰਦਰ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਕੀਤਾ ਦਾਅਵਾ.ਰਣਇੰਦਰ ਸਿੰਘ ਨੂੰ ਬੁਖਾਰ ਹੋਣ ਕਾਰਨ ਪੇਸ਼ ਨਹੀਂ ਹੋਣਗੇ.ਪਹਿਲਾਂ ਫੌਰਨ ਐਕਸਚੇਂਜ ਦੇ ਕੇਸ 'ਚ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਸੀ.ਪੇਸ਼ ਨਾ ਹੋਣ ਕਾਰਨ 6 ਨਵੰਬਰ ਨੂੰ ਪੇਸ਼ ਹੋਣ ਦੇ ਸਨ ਹੁਕਮ
ਹੋਰ ਵੇਖੋ






















