CCTV : ਗ੍ਰਾਹਕ ਬਣ ਆਈਆਂ ਚੋਰਨੀਆਂ, ਲੈ ਗਈਆਂ ਕੱਪੜੇ ਦਾ ਥਾਨ | Sri Mukatsar Sahib
Download ABP Live App and Watch All Latest Videos
View In AppCCTV : ਗ੍ਰਾਹਕ ਬਣ ਆਈਆਂ ਚੋਰਨੀਆਂ, ਲੈ ਗਈਆਂ ਕੱਪੜੇ ਦਾ ਥਾਨ | Sri Mukatsar Sahib
3 ਔਰਤਾਂ ਵਲੋਂ ਕੀਤੀ ਗਈ ਚੋਰੀ ਤੇ ਚਤੁਰਾਈ ਦੀ ਇਹ ਵੀਡੀਓ ਸਾਹਮਣੇ ਆਈ ਹੈ ਸ਼੍ਰੀ ਮੁਕਤਸਰ ਸਾਹਿਬ ਤੋਂ
ਜਿਥੇ ਹਕੀਮਾਂ ਵਾਲੀ ਗਲੀ ਵਿੱਚ ਇਕ ਦੁਕਾਨ ਤੋਂ ਤਿੰਨ ਔਰਤਾਂ ਕਪੜਾ ਚੋਰੀ ਕਰ ਲੈ ਗਈਆਂ ਤੇ ਕਿਸੇ ਨੂੰ ਕੰਨੋ ਕੰਨ ਖ਼ਬਰ ਤੱਕ ਨਾ ਹੋਈ |
ਔਰਤਾਂ ਵਲੋਂ ਕੀਤੀ ਗਈ ਇਸ ਚੋਰੀ ਦੀ ਇਹ cctv ਫੁਟੇਜ ਵੀ ਸਾਹਮਣੇ ਆਈ ਹੈ |
ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ ਕਿੰਝ 3 ਔਰਤਾਂ ਦੁਕਾਨ ਅੰਦਰ ਆਈਆਂ
ਮੌਕਾ ਵੇਖ ਕਪੜੇ ਦਾ ਥਾਨ ਚੁੱਕਿਆ ਤੇ ਦੁਪੱਟੇ ਦੀ ਬੁੱਕਲ ਚ ਲਕੋਇਆ
ਤੇ ਫਿਰ ਦੁਕਾਨਦਾਰ ਨੂੰ ਮੂਰਖ ਬਣਾ ਕੇ ਰਫੂਚੱਕਰ ਹੋ ਗਈਆਂ |
ਕੁਝ ਸਮੇਂ ਬਾਅਦ ਦੁਕਾਨਦਾਰ ਨੇ ਕੱਪੜੇ ਦਾ ਥਾਣ ਲੱਭਿਆ ਤਾਂ ਉਸ ਨੂੰ ਨਾ ਮਿਲਿਆ
ਜਦ ਸੀਸੀਟੀਵੀ ਕੈਮਰੇ ਖੰਗਾਲ ਗਏ ਤਾਂ ਤਿੰਨ ਔਰਤਾਂ ਦੀ ਇਸ ਕਰਤੂਤ ਦਾ ਭੰਡਾਫੋੜ ਹੋਇਆ | ਦੁਕਾਨਦਾਰ ਮੁਤਾਬਕ ਉਸਨੂੰ 30,000 ਰੁਪਏ ਦਾ ਘਾਟਾ ਪੈ ਗਿਆ ਹੈ |
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...