![ABP Premium](https://cdn.abplive.com/imagebank/Premium-ad-Icon.png)
Channi At Amitsar Darbar sahib |ਟਿਕਟ ਮਿਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਚੰਨੀ
Channi At Amitsar Darbar sahib |ਟਿਕਟ ਮਿਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਚੰਨੀ
ਚੋਣ ਪ੍ਰਚਾਰ ਕੀਤਾ ਗਰਮਜੋਸ਼ੀ ਨਾਲ ਕੀਤਾ ਆਗਾਜ਼
#Punjab #Politics #Charanjitchanni #Congress #Amritsar #abplive
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਵਲੋਂ
ਦੁਆਬੇ ਦੀ ਲੋਕ ਸਭਾ ਸੀਟ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ
ਪੰਜਾਬ ਚਰਨਜੀਤ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਹੈ |
ਟਿਕਟ ਮਿਲਣ ਤੋਂ ਬਾਅਦ ਚੰਨੀ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਨਤਮਸਤਕ ਹੋਣ ਪਹੁੰਚੇ ਤੇ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਹਨ |
ਇਸ ਦੌੜਾਂ ਚੰਨੀ ਨੇ ਟਿਕਟ ਦਿੱਤੇ ਜਾਣ ਤੇ ਜਿਥੇ ਪਾਰਟੀ ਹਾਈਕਮਾਂਡ ਦਾ ਧਨਵਾਦ ਕੀਤਾ
ਉਥੇ ਹੀ ਜਲੰਧਰ ਵਾਸੀਆਂ ਨੂੰ ਵੋਟ ਦੀ ਅਪੀਲ ਕਰਦਿਆਂ ਭਰੋਸਾ ਦਵਾਇਆ ਕਿ
ਜੇਕਰ ਉਹ MP ਬੰਦੇ ਹਨ ਤਾਂ ਉਹ ਜਲੰਧਰ ਵਾਸੀਆਂ ਦੇ ਹਰ ਮਸਲੇ ਦਾ ਹੱਲ ਕਰਵਾਉਣਗੇ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en
![Ludhiana Sad News | ਜਨਮ ਦਿਨ ਤੋਂ ਪਹਿਲਾਂ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ, ਜ਼ਿੰਮੇਵਾਰ ਕੌਣ ਕੁਦਰਤ ਜਾਂ ਸਰਕਾਰੀ ਮਹਿਕਮੇ ?](https://feeds.abplive.com/onecms/images/uploaded-images/2024/06/28/b8bff5d5d00942df989d0ede068912261719593500755673_original.jpg?impolicy=abp_cdn&imwidth=470)
![Amritsar Police | ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਮੰਗਵਾ ਰਹੇ ਸੀ ਹੈਰੋਇਨ -ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ 3 ਤਸਕਰ](https://feeds.abplive.com/onecms/images/uploaded-images/2024/06/28/fb914fd0fe133500cd0e36d936e933661719592731497673_original.jpg?impolicy=abp_cdn&imwidth=100)
![Barnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤ](https://feeds.abplive.com/onecms/images/uploaded-images/2024/06/28/afb432bf87d6c1df91440ebb1ca90ad21719591679703673_original.jpg?impolicy=abp_cdn&imwidth=100)
![MLA Narinder Pal Sawna Raid | ਵਿਧਾਇਕ ਨੇ ਮਾਰਿਆ ਨਗਰ ਕੌਂਸਲ ਦਫ਼ਤਰ 'ਚ ਛਾਪਾ,ਵੇਖੋ ਕਿਉਂ ਭੜਕੇ ?](https://feeds.abplive.com/onecms/images/uploaded-images/2024/06/28/6fbfae8c33b76684a6408227ba61f5f11719591470461673_original.jpg?impolicy=abp_cdn&imwidth=100)
![Fazilka | ਵੇਖੋ ਤਸਕਰਾਂ ਦਾ ਜੁਗਾੜ - ਗੱਡੀ 'ਚ Secret ਜਗ੍ਹਾ 'ਤੇ ਲਕੋਈ 66kg ਅਫੀਮ](https://feeds.abplive.com/onecms/images/uploaded-images/2024/06/28/dd3beb9d78d8a8aa52a2a3a3d2db98c21719591311454673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)