ਲੁਧਿਆਣਾ ਧਮਾਕੇ ਤੋਂ ਬਾਅਦ ਸ਼ਹਿਰ ਹਾਈ ਅਲਰਟ 'ਤੇ, ਕੋਰਟ ਦੇ ਭਾਰੀ ਸੁਰੱਖਿਆ ਦੇ ਇੰਤਜ਼ਾਮ
Continues below advertisement
ਲੁਧਿਆਣਾ ਕੋਰਟ ਕੰਪਲੈਕਸ 23 ਦਸੰਬਰ ਨੂੰ ਹੋਇਆ ਸੀ ਧਮਾਕਾ
ਇਹਤਿਆਤਨ ਕੋਰਟ ਕੰਪਲੈਕਸ ਦੀ ਵਧਾਈ ਗਈ ਸੁਰੱਖਿਆ
ਧਮਾਕੇ ਦੌਰਾਨ ਮਾਰੇ ਜਾਣ ਵਾਲੇ ਸ਼ਖ਼ਸ ਦੀ ਬਾਂਹ 'ਤੇ ਟੈਟੂ ਦਾ ਨਿਸ਼ਾਨ
ਮ੍ਰਿਤਕ ਦੀ ਅਜੇ ਤੱਕ ਨਹੀਂ ਹੋ ਸਕੀ ਹੈ ਪਛਾਣ
ਧਮਾਕੇ ਦੌਰਾਨ 1 ਸ਼ਖਸ ਦੀ ਮੌਤ, 5 ਜਖ਼ਮੀ
NSG ਅਤੇ NIA ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ
Continues below advertisement
Tags :
Ludhiana Blast News