ਪੜਚੋਲ ਕਰੋ
ਮਜੀਠੀਆ ਕੇਸ 'ਚ CM channi ਦਾ ਕੇਜਰੀਵਾਲ 'ਤੇ ਹਮਲਾ, 1 ਦਬਕੇ ਨਾਲ ਮਾਫੀ ਮੰਗ ਗਿਆ ਸੀ ਕੇਜਰੀਵਾਲ '
ਚੋਣਾਂ ਤੋਂ 10 ਦਿਨ ਪਹਿਲਾਂ FIR ਦਰਜ ਕਰ ਚੋਣ ਸਟੰਟ ਹੋਇਆ-ਕੇਜਰੀਵਾਲ
ਕੇਜਰੀਵਾਲ ਤਾਂ ਮਜੀਠੀਆ ਤੋਂ ਮੁਆਫੀ ਮੰਗ ਗਏ ਸਨ-ਚਰਨਜੀਤ ਚੰਨੀ
ਕੇਜਰੀਵਾਲ ਤਾਂ ਇੱਕ ਦਬਕੇ ਨਾਲ ਹੀ ਡਰ ਗਿਆ ਸੀ-ਚਰਨਜੀਤ ਚੰਨੀ
ਪੰਜਾਬ ‘ਚ ਨਸ਼ੇ ਦਾ ਨੈਟਵਰਕ ਅਜੇ ਵੀ ਜਿਓਂ ਦਾ ਤਿਓਂ ਚੱਲ ਰਿਹਾ-ਕੇਜਰੀਵਾਲ
Tags :
Punjab Cmਹੋਰ ਵੇਖੋ























