ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Aganiveer Ajay singh| ਅਜੈ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ CM ਮਾਨ
Aganiveer Ajay singh| 6 ਭੈਣਾਂ ਦੇ ਇਕਲੌਤੇ ਭਰਾ ਅਜੈ ਸਿੰਘ ਦੀ ਭੈਣ ਨੂੰ ਮਿਲੇਗੀ ਨੌਕਰੀ, ਦੁੱਖ ਵੰਡਾਉਣ ਪਹੁੰਚੇ CM ਮਾਨ
#Agniveer #Ajaysingh #CMMann #BhagwantMann #Rajawarring #abpsanjha
ਅਗਨੀਵੀਰ ਅਜੈ ਸਿੰਘ ਦੇ ਘਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ,ਅਗਨੀਵੀਰ ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ,ਪਿਤਾ ਮਜ਼ਦੂਰੀ ਕਰਦੇ ਨੇ, ਸਾਰੇ ਪਰਿਵਾਰ ਦਾ ਭਾਰ 23 ਸਾਲ ਦੇ ਇਸ ਜਵਾਨ ਤੇ ਸੀ ਅਗਨੀਵੀਰ ਅਜੇ ਸਿੰਘ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ , ਲਾਈਨ ਔਫ ਕੰਟਰੋਲ ਕੋਲ ਮਾਈਨ ਬਲਾਸਟ 'ਚ ਅਜੇ ਸਿੰਘ ਦੀ ਮੌਤ ਹੋ ਗਈ, ਜਿਸ ਵੇਲੇ ਬਲਾਸਟ ਹੋਇਆ ਉਦੋਂ ਉਹ ਰਾਜੌਰੀ 'ਚ ਡਿਊਟੀ ਦੇ ਤੈਨਾਤ ਸਨ , ਹੁਣ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਸ਼ਹੀਦ ਦੀ ਭੈਣ ਨੂੰ ਨੌਕਰੀ ਦਿੱਤੀ ਜਾਵੇਗੀ|
ਪੰਜਾਬ
![Patiala water Logging | ਜਲਥਲ ਹੋਇਆ ਸ਼ਾਹੀ ਸ਼ਹਿਰ ਪਟਿਆਲਾ - ਸੜਕਾਂ ਨੇ ਲਿਆ ਨਦੀਆਂ ਦਾ ਰੂਪ](https://feeds.abplive.com/onecms/images/uploaded-images/2024/07/17/687465e286fdd3de4cf36746289209131721215193291673_original.jpg?impolicy=abp_cdn&imwidth=470)
Patiala water Logging | ਜਲਥਲ ਹੋਇਆ ਸ਼ਾਹੀ ਸ਼ਹਿਰ ਪਟਿਆਲਾ - ਸੜਕਾਂ ਨੇ ਲਿਆ ਨਦੀਆਂ ਦਾ ਰੂਪ
View More
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਾਲੀਵੁੱਡ
ਪਾਲੀਵੁੱਡ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement