ਪੜਚੋਲ ਕਰੋ

CM Mann on Jalandhar west result | ਮਹਿੰਦਰ ਭਗਤ ਦੀ ਜਿੱਤ 'ਤੇ ਬੋਲੇ CM ਮਾਨ

CM Mann on Jalandhar west result | ਮਹਿੰਦਰ ਭਗਤ ਦੀ ਜਿੱਤ 'ਤੇ ਬੋਲੇ CM ਮਾਨ
ਮੁੱਖ ਮੰਤਰੀ ਮਾਨ ਨੇ ਦਿੱਤੀ ਜਿੱਤ ਦੀ ਵਧਾਈ
ਜਲੰਧਰ ਪੱਛਮੀ ਦੀ ਜ਼ਿਮਨੀ ਚੋਣ 'ਚ AAP ਦੀ ਸ਼ਾਨਦਾਰ ਜਿੱਤ
ਮਹਿੰਦਰ ਭਗਤ 37,325 ਵੋਟਾਂ ਦੇ ਮਾਰਜ਼ਿਨ ਨਾਲ ਜਿੱਤੇ
ਜਲੰਧਰ ਜ਼ਿਮਨੀ ਚੋਣਾਂ 'ਚ AAP ਦੀ ਰਿਕਾਰਡ ਤੋੜ ਜਿੱਤ ਹੋਈ ਹੈ |
ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 37,325 ਵੋਟਾਂ ਦੇ ਮਾਰਜ਼ਿਨ ਨਾਲ ਜਿੱਤੇ ਹਨ |
ਜਦਕਿ ਕਾਂਗਰਸ ਦੀ ਸੁਰਿੰਦਰ ਕੌਰ ਨੂੰ 16757, ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ 17921 ਵੋਟਾਂ,
ਅਕਾਲੀ ਦਲ ਦੀ ਸੁਰਜੀਤ ਕੌਰ ਨੂੰ 1242 ਅਤੇ ਬਸਪਾ ਦੇ ਬਿੰਦਰ ਕੁਮਾਰ ਨੂੰ 734 ਵੋਟਾਂ ਮਿਲੀਆਂ।
ਇਸ ਇਤਿਹਾਸਕ ਜਿੱਤ ਤੋਂ ਬਾਦ ਆਮ ਆਦਮੀ ਪਤੀ ਵਲੋਂ ਜਿਥੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ
ਉਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਵੀ ਵਧਾਈ ਦਿੱਤੀ ਗਈ ਹੈ |
ਸੋਸ਼ਲ ਮੀਡੀਆ ਪੋਸਟ ਕਰਦਿਆਂ CM ਮਾਨ ਨੇ ਲਿਖਿਆ ਹੈ ਕਿ
ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁੱਸ਼ ਹਨ...
ਤੇ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਉਹ ਜਲੰਧਰ ਵੈਸਟ ਨੂੰ ਵੀ ਬੈਸਟ ਬਣਾਉਣਗੇ 
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਟਾਪ ਹੈਡਲਾਈਨ

SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
Punjab News: ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਬੋਲੇ CM ਮਾਨ- ਕਿਸੇ ਵੀ ਅਹੁਦੇ ਜਾਂ ਮੇਰਾ ਕੋਈ ਸਕਾ-ਸੰਬੰਧੀ ਜਾਂ ਰਸੂਖਦਾਰ...
ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਬੋਲੇ CM ਮਾਨ- ਕਿਸੇ ਵੀ ਅਹੁਦੇ ਜਾਂ ਮੇਰਾ ਕੋਈ ਸਕਾ-ਸੰਬੰਧੀ ਜਾਂ ਰਸੂਖਦਾਰ...
Moga News : SDM ਤੇ DC ਦੇ ਟਕਰਾਅ ਵਿਚਾਲੇ ਹਾਈ ਕੋਰਟ ਦੀ ਐਂਟਰੀ ,ਦੋਵਾਂ ਨੂੰ ਪੇਸ਼ ਹੋਣ ਦੇ ਹੁਕਮ 
Moga News : SDM ਤੇ DC ਦੇ ਟਕਰਾਅ ਵਿਚਾਲੇ ਹਾਈ ਕੋਰਟ ਦੀ ਐਂਟਰੀ ,ਦੋਵਾਂ ਨੂੰ ਪੇਸ਼ ਹੋਣ ਦੇ ਹੁਕਮ 
LPG Cylinder 14.2kg Gas: ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, DM ਰੰਧਾਵਾ ਸੁਸਾਈਡ ਮਾਮਲੇ 'ਚ ਮੰਤਰੀ ਭੁੱਲਰ ਗ੍ਰਿਫ਼ਤਾਰ, CBI ਜਾਂਚ ਲਈ ਸ਼ਾਹ ਨੂੰ ਲੈਟਰ...
ਪੰਜਾਬ ਤੋਂ ਵੱਡੀ ਖਬਰ, DM ਰੰਧਾਵਾ ਸੁਸਾਈਡ ਮਾਮਲੇ 'ਚ ਮੰਤਰੀ ਭੁੱਲਰ ਗ੍ਰਿਫ਼ਤਾਰ, CBI ਜਾਂਚ ਲਈ ਸ਼ਾਹ ਨੂੰ ਲੈਟਰ...
LPG Cylinder 14.2kg Gas: ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
Embed widget