ਪੜਚੋਲ ਕਰੋ
CM Mann Marriage: ਮੁੱਖ ਮੰਤਰੀ ਮਾਨ ਦੇ ਵਿਆਹ ਦਾ 'MENU' ਆਇਆ ਸਾਹਮਣੇ, ਇੱਥੇ ਵੇਖੋ video
Bhagwant Mann Wedding: ਪੰਜਾਬ ਦੇ 48 ਸਾਲਾ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਦੂਜਾ ਵਿਆਹ ਕਰਵਾ ਰਹੇ ਹਨ। ਉਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ 32 ਸਾਲਾ ਡਾ: ਗੁਰਪ੍ਰੀਤ ਕੌਰ (Gurpreet Kaur) ਨਾਲ ਦੂਜਾ ਵਿਆਹ ਕਰ ਰਹੇ ਹਨ। ਵਿਆਹ ਦੀ ਰਸਮ ਚੰਡੀਗੜ੍ਹ ਦੇ ਮੁੱਖ ਮੰਤਰੀ ਹਾਊਸ 'ਚ ਹੋਣ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਵਿੱਚ ਕੁਝ ਖਾਸ ਮਹਿਮਾਨ ਹੀ ਸ਼ਾਮਲ ਹੋਣ ਜਾ ਰਹੇ ਹਨ। ਅੱਜ ਦੇ ਪ੍ਰਗਰਾਮ ਦਾ MENU ਵੀ ਸਾਹਮਣੇ ਆ ਗਿਆ ਹੈ।ਜਿਸ ਵਿੱਚ ਅੱਜ ਮਹਿਮਾਨਾਂ ਨੂੰ ਖਾਣ ਵਿੱਚ ਕੀ ਮਿਲਣ ਵਾਲਾ ਹੈ ਉਸਦਾ ਵੇਰਵੇ ਦਿੱਤਾ ਗਿਆ ਹੈ।
ਖ਼ਬਰਾਂ
ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਹੋਰ ਵੇਖੋ






















