ਪੜਚੋਲ ਕਰੋ
ਖਾਲਿਸਤਾਨ ਵਾਲੇ ਬਿਆਨ 'ਤੇ Congress MP ਨੇ ਦਿੱਤਾ ਕੇਂਦਰ ਨੂੰ ਜਵਾਬ
ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਧਰਨਾ.ਜੰਤਰ - ਮੰਤਰ 'ਤੇ ਪੰਜਾਬ ਦੇ MP ਦੇ ਰਹੇ ਧਰਨਾ.ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਉਣ ਦੀ ਕੀਤੀ ਮੰਗ.ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਦਿੱਲੀ ‘ਚ ਮੋਰਚਾ.12 ਦਿਨਾਂ ਤੋਂ ਲਗਾਤਾਰ ਦਿੱਲੀ ‘ਚ ਜਾਰੀ ਕਿਸਾਨੀ ਸੰਘਰਸ਼.ਕਾਂਗਰਸ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਵੀ ਦਿੱਤੀ ਗਈ ਹਿਮਾਇਤ.8 ਦਸੰਬਰ ਨੂੰ ਕਿਸਾਨਾਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ
ਹੋਰ ਵੇਖੋ























