ਡਾਇਰੈਕਟਰ ਫੂਡ ਰਵੀ ਭਗਤ ਨੇ ਮੰਡੀਆਂ ਦੇ ਪੁਖ਼ਤਾ ਬੰਦੋਬਸਤਾਂ 'ਤੇ ਕਿਹਾ ?

Continues below advertisement

ਪੰਜਾਬ ਦੀਆਂ ਮੰਡੀਆਂ ’ਚ ਜਾਰੀ ਕਣਕ ਦੀ ਖਰੀਦ
ਮੰਡੀਆਂ ‘ਚ ਖੱਜਲ ਖੁਆਰ ਹੋ ਰਹੇ ਨੇ ਕਿਸਾਨ
ਡਾਇਰੈਕਟਰ ਫੂਡ ਰਵੀ ਭਗਤ ਨੇ ਪੁਖ਼ਤਾ ਬੰਦੋਬਸਤਾਂ ਦਾ ਕੀਤਾ ਦਾਅਵਾ
‘ਝੋਨੇ ਦੀ ਖਰੀਦ ਦੀ ਤਰਜ ‘ਤੇ ਹੋ ਰਹੀ ਕਣਕ ਦੀ ਖਰੀਦ’
ਕੋਵਿਢ ਪ੍ਰੋਟੋਕਾਲ ਤਹਿਤ ਖਰੀਦ ਕਰਨ ਦਾ ਕੀਤਾ ਦਾਅਵਾ
ਕਿਸਾਨਾਂ ਨੇ ਮੰਡੀਆਂ ‘ਚ ਇੰਤਜ਼ਾਮ ਹੋਣ ਤੋਂ ਕੀਤਾ ਇਨਕਾਰ
ਪ੍ਰਸ਼ਾਸਨ ਨੇ ਬੰਦੋਬਸਤਾਂ ਪੂਰੇ ਹੋਣ ਦਾ ਦਮ ਭਰਿਆ
‘1872 ਤੋਂ ਵਧਾ ਕੇ 4000 ਕੀਤੀ ਗਈ ਮੰਡੀਆਂ ਦੀ ਗਿਣਤੀ’
’42 ਲੱਖ ਮੈਟਰਿਕ ਟਨ ਕਣਕ ਮੰਡੀਆਂ ‘ਚ ਪਹੁੰਚ ਗਈ’
86 ਫੀਸਦ ਕਣਕ ਦੀ ਖਰੀਦ ਮੁਕੰਮਲ ਕਰਨ ਦਾ ਦਾਅਵਾ
ਕਿਸਾਨਾਂ ਨੇ ਬਾਰਦਾਨਾ ਤੇ ਸਹੂਲਤਾਂ ਨਾ ਹੋਣ ਦੇ ਲਾਏ ਇਲਜ਼ਾਮ
ਸੰਗਰੂਰ ‘ਚ ਕਿਸਾਨਾਂ ਨੇ ਤਹਿਸੀਲਦਾਰ ਨੂੰ ਬੰਧਕ ਬਣਾਇਆ ਸੀ
ਸਾਡੇ ਕੋਲ 60 ਫੀਸਦ ਬਾਰਦਾਨਾ ਪੂਰਾ ਸੀ-ਰਵੀ ਭਗਤ
ਕੋਰੋਨਾ ਕਰਕੇ ਬਾਰਦਾਨਾ ਦੀ ਥੋੜੀ ਕਮੀ ਆਈ-ਰਵੀ ਭਗਤ
‘ਕੋਲਕਾਤਾ ਤੋਂ ਸਪਲਾਈ ਚੇਨ ਪ੍ਰਭਾਵਿਤ ਹੋਣ ਕਰਕੇ ਆਈ ਥੋੜ’
‘ਵਰਤਿਆ ਹੋਇਆ ਬਾਰਦਾਨਾ ਇਸਤੇਮਾਲ ਕਰਨ ਦੀ ਲਈ ਇਜਾਜ਼ਤ’
ਹੌਲੀ-ਹੌਲੀ ਬਾਰਦਾਨੇ ਦੀ ਕਮੀ ਹੋ ਰਹੀ ਹੈ ਪੂਰੀ-ਰਵੀ ਭਗਤ
‘ਮਾਲਵੇ ਦੀਆਂ ਮੰਡੀਆਂ ‘ਚ ਕਣਕ ਵੇਲੇ ਤੋਂ ਪਹਿਲਾਂ ਪਹੁੰਚੀ’
ਅਦਾਇਗੀ ਲਈ ਕੁਝ ਦਿਨਾਂ ‘ਚ ਸੌਫਟਵੇਅਰ ਬਣਾਇਆ-ਰਵੀ ਭਗਤ
ਨਵੀਂ ਪ੍ਰੀਕਿਰਿਆ ਕਰਕੇ ਲੱਗ ਰਿਹਾ ਹੈ ਵਕਤ-ਰਵੀ ਭਗਤ
ਸਿੱਧੀ ਅਦਾਇਗੀ ਦੀ ਪ੍ਰੀਕਿਰਿਆ ‘ਚ ਪੇਸ਼ ਆ ਰਹੀਆਂ ਨੇ ਦਿੱਕਤਾਂ
I ਅਤੇ J ਫਾਰਮ ਆੜਤੀਆਂ ਵੱਲੋਂ ਭਰਿਆ ਜਾ ਰਿਹਾ-ਰਵੀ ਭਗਤ
‘ਕਿਸਾਨਾਂ ਨੂੰ ਪਾਸ ਦਿੱਤੇ ਗਏ ਨੇ, ਪਰ ਤਵੱਜੋ ਘੱਟ ਦਿੱਤੀ ਜਾ ਰਹੀ’
ਪਾਸ ਸਿਸਟਮ ਨਾਲ ਕਿਸਾਨ ਮੰਡੀ ਲਿਆਉਣ ਕਣਕ-ਡਾਇਰੈਕਟਰ ਫੂਡ
ਕੇਂਦਰ ਨਾਲ RDF ਬਾਬਤ ਚਾਰਾਜੋਈ ਜਾਰੀ-ਰਵੀ ਭਗਤ
ਕੇਂਦਰ ਨੇ RDF ਦੇ ਖ਼ਰਚ ਦੀ ਜਾਣਕਾਰੀ ਮੰਗੀ -ਰਵੀ ਭਗਤ

Continues below advertisement

JOIN US ON

Telegram