ਪੜਚੋਲ ਕਰੋ
Dalvir Goldy's allegation| 'ਸਾਡੀ ਹੀ ਪਾਰਟੀ ਦਾ ਇੱਕ ਵੱਡਾ ਲੀਡਰ ਮੈਨੂੰ ਤੰਗ ਪਰੇਸ਼ਾਨ ਕਰਵਾਉਣ 'ਚ ਲੱਗਿਆ'
Dalvir Goldy's allegation| 'ਸਾਡੀ ਹੀ ਪਾਰਟੀ ਦਾ ਇੱਕ ਵੱਡਾ ਲੀਡਰ ਮੈਨੂੰ ਤੰਗ ਪਰੇਸ਼ਾਨ ਕਰਵਾਉਣ 'ਚ ਲੱਗਿਆ'
#Dalvirgoldy #Punjab #Politics #Rajawarring #Loksabha #Election #abpsanjha #abplive
ਕਾਂਗਰਸ ਦਾ ਕੋਈ ਲੀਡਰ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੂੰ ਤੰਗ ਕਰ ਕਰਵਾ ਰਿਹਾ ਇਹ ਗੰਭੀਰ ਇਲਜ਼ਾਮ ਦਲਵੀਰ ਗੋਲਡੀ ਨੇ ਖੁਦ ਲਾਏ ਨੇ, ਦਲਵੀਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਤੇ ਵਿਜੀਲੈਂਸ ਦਾ ਬਹੁਤ ਦਬਾਅ ਰਿਹਾ ਅਤੇ ਮਾਨ ਸਰਕਾਰ ਦੌਰਾਨ ਉਨ੍ਹਾਂ ਨਾਲ ਅਜਿਹੇ ਵਿਵਹਾਰ ਪਿੱਛੇ ਕੋਈ ਕਾਂਗਰਸੀ ਹੀ ਹੈ |
ਖ਼ਬਰਾਂ
“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
ਹੋਰ ਵੇਖੋ