ਸ਼ੂਟਰ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਦੀਆਂ ਮ੍ਰਿਤਕ ਦੇਹਾਂ ਪੋਸਟਮਾਰਟਮ ਮਗਰੋਂ ਦੇਰ ਰਾਤ ਜੱਦੀ ਪਿੰਡ ਪਹੁੰਚੀਆਂ

Continues below advertisement

ਐਨਕਾਊਂਟਰ 'ਚ ਮਾਰੇ ਗਏ ਸ਼ੂਟਰ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਦਾ ਪੋਸਟਮਾਰਟਮ ਹੋ ਗਿਆ ਹੈ...ਪੋਸਟਮਾਰਟਮ ਤੋਂ ਬਾਅਦ ਦੋਹਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਗਈਆਂ..ਜਗਰੂਪ ਰੂਪਾ ਤਰਨਤਾਰਨ ਦੇ ਪਿੰਡ ਜੌੜਾ ਦਾ ਰਹਿਣ ਵਾਲਾ ਜਦੋਂਕਿ ਮੋਗਾ ਦੇ ਪਿੰਡ ਕੁੱਸਾ ਦਾ ਰਹਿਣ ਵਾਲਾ....ਰੂਪਾ ਅਤੇ ਮਨਪ੍ਰੀਤ ਮਨੂੰ ਦੇ ਜੱਦੀ ਪਿੰਡਾਂ 'ਚ ਭਾਰੀ ਸੁਰੱਖਿਆ ਤੈਨਾਤ ਹੈ..ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭਕਨਾ ਕਲਾਂ 'ਚ ਦੋਵੇਂ ਐਨਕਾਊਂਟਰ ਚ ਮਾਰੇ ਗਏ ਸਨ।

Continues below advertisement

JOIN US ON

Telegram