ਪੜਚੋਲ ਕਰੋ
Deepak Tinu ਅਮਜੇਰ ਦੇ ਪਿੰਡ ਕੇਕੜੀ 'ਚੋਂ ਗ੍ਰਿਫਤਾਰ
Gangster Deepak Tinu Arrested: ਗੈਂਗਸਟਰ ਦੀਪਕ ਟੀਨੂੰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਟੀਨੂੰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਦੀਪਕ ਟੀਨੂੰ ਨੂੰ ਅਜਮੇਰ ਤੋਂ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰਾਜਸਥਾਨ 'ਚ ਲੁਕ ਕੇ ਰਹਿ ਰਿਹਾ ਸੀ।
ਹੋਰ ਵੇਖੋ





















