ਪੜਚੋਲ ਕਰੋ
ਫਸਲਾਂ ਬੀਜਣ ਵਾਲਿਆਂ ਲਈ ਪੁਲਿਸ ਨੇ ਬੀਜੀ ਕੰਢਿਆਂ ਦੀ ਫਸਲ
ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਬੀਜੇ ਲੋਹੇ ਦੇ ਕੰਢੇ
ਦਿੱਲੀ ਪੁਲਿਸ ਨੇ ਲੇਅਰ ਬਣਾ ਕੇ ਸਿਕਿਓਰਿਟੀ ਇੰਤਜ਼ਾਮ ਕੀਤੇ
ਕਿਸਾਨਾਂ ਨੇ ਪੁਲਿਸ ਦੀ ਕਾਰਵਾਈ ਦੀ ਕੀਤੀ ਨਿੰਦਾ
ਕਿਸਾਨਾਂ ਨੇ ਸਰਕਾਰ ਦੀ ਨੀਅਤ ‘ਤੇ ਚੁੱਕੇ ਸਵਾਲ
ਅੰਦੋਲਨ ਵਾਲੀ ਥਾਂ ‘ਤੇ ਰੋਕੀਆਂ ਗਈਆਂ ਬੁਨਿਆਦੀ ਸਹੂਲਤਾਂ
ਪਾਣੀ ਅਤੇ ਇੰਟਰਨੈਟ ‘ਤੇ ਲਾਈ ਗਈ ਹੈ ਰੋਕ
ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਬਰਕਰਾਰ
ਹੋਰ ਵੇਖੋ























