ਦਿੱਲੀ ਦੀ ਜੂਹ 'ਤੇ ਲੱਗੇ ਕਿਸਾਨਾਂ ਲਈ ਤੰਬੂ

Continues below advertisement
ਮੱਘਰ ਮਹੀਨੇ ਦੇ ਠਰਦੇ 19 ਦਿਨ ਕਿਸਾਨ ਸੜਕਾਂ ਤੇ ਲੰਘਾ ਚੁੱਕੇ ਨੇ ਅਤੇ ਅੱਜ ਹੱਡ ਠਾਰਨ ਵਾਲੇ ਪੋਹ ਦੇ ਮਹੀਨੇ ਨੇ ਵੀ ਦਸਤਕ ਦੇ ਦਿੱਤੀ ਹੈ.ਸੰਘਰਸ਼ ਦੇ ਸੇਕ ਨੇ ਕਿਸਾਨਾਂ ਦੇ ਜੋਸ਼ ਅਤੇ ਜਜ਼ਬੇ ਨੂੰ ਜਿਓਂ ਦੀ ਤਿਓਂ ਬਰਕਰਾਰ ਰੱਖਿਆ ਹੈ ਪਰ ਬਜ਼ੁਰਗ ਸਰੀਰਾਂ ਨੂੰ ਕੋਈ ਤੱਤੀ ਵਾਹ ਨਾ ਲੱਗੇ...ਏਸ ਲਈ ਹਰ ਬੰਦੋਬਸਤ ਕੀਤਾ ਗਿਆ ਹੈ....
ਇਹ ਸਿੰਘੂ ਬੌਰਡਰ ਹੈ ਟਰੈਕਿੰਗ ਟੈਂਟ ਲਗਾਏ ਗਏ ਨੇ ਤਾਂ ਕਿ ਮੌਸਮ ਦੀ ਦੁਸ਼ਵਾਰੀ ਇਹਨਾਂ ਨੂੰ ਨਾ ਸਹਿਣੀ ਪਵੇ ਇਹ ਖਾਸ ਉਪਰਾਲਾ ਹੇਮਕੁੰਟ ਫਾਊਂਡੇਸ਼ਨ ਨੇ ਕੀਤਾ ਹੈ
Continues below advertisement

JOIN US ON

Telegram