ਪੜਚੋਲ ਕਰੋ
ਕਿਸਾਨਾਂ ਦਾ ਅਟੱਲ ਫੈਸਲਾ,'ਜਿੱਥੇ ਜੱਥੇਬੰਦੀ ਕਹੁਗੀ ਉੱਥੇ ਹੀ ਹੋਉਗੀ ਪਰੇਡ'
26 ਜਨਵਰੀ ਨੂੰ ਦਿੱਲੀ ’ਚ ਹੀ ਕਿਸਾਨ ਕਰਨਗੇ ਟਰੈਕਟਰ ਪਰੇਡ.ਕਿਸਾਨ ਜਥੇਬੰਦੀਆਂ ਆਪਣੇ ਸਟੈਂਡ 'ਤੇ ਕਾਇਮ .'ਆਉਟਰ ਰਿੰਗ ਰੋਡ 'ਤੇ ਹੀ ਕਰਾਂਗੇ ਟਰੈਕਟਰ ਪਰੇਡ''ਦਿੱਲੀ ਪੁਲਿਸ ਨੇ ਆਉਟਰ ਰਿੰਗ ਰੋਡ 'ਤੇ ਪਰੇਡ ਦੀ ਨਹੀਂ ਦਿੱਤੀ ਇਜਾਜ਼ਤ'.ਪੁਲਿਸ ਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ ਖ਼ਤਮ
ਹੋਰ ਵੇਖੋ























