ਪੰਜਾਬ ਦੇ ਵਪਾਰੀਆਂ ਦੀ ਲੌਕਡਾਊਨ ਹਟਾਉਣ ਦੀ ਮੰਗ
Continues below advertisement
Punjab 'ਚ Corona ਦਾ ਕਹਿਰ ਸਿਖਰਲੇ ਪੱਧਰ ਤੇ ਹੈ। ਹਰ ਦਿਨ ਰਿਕਾਰਡ ਮਾਮਲੇ ਆ ਰਹੇ ਨੇ, ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਇਹੋ ਜਿਹੇ ਚ ਪੰਜਾਬ ਸਰਕਾਰ ਵੱਲੋਂ ਸਖ਼ਤੀ ਲਈ ਵੀਕੈਂਡ ਲੌਕਡਾਊਨ ਲਗਾਇਆ ਗਿਆ ਹੈ। ਸ਼ਨੀਵਾਰ-ਐਤਵਾਰ ਸਿਰਫ਼ ਜ਼ਰੂਰੀ ਦੁਕਾਨਾਂ ਖੁਲ੍ਹੀਆਂ ਰਹਿੰਦੀਆਂ ਹਨ। ਪਰ ਵਪਾਰੀ ਲੌਕਡਾਊਨ ਹਟਾਉਣ ਦੀ ਮੰਗ ਕਰ ਰਹੇ ਨੇ।
ਵਪਾਰੀਆਂ ਦਾ ਕਹਿਣਾ ਹੈ ਕਿ ਸ਼ਾਮ ਛੇ ਵਜੇ ਤੋਂ ਬਾਅਦ ਦੁਕਾਨਾਂ 'ਤੇ ਗ੍ਰਾਹਕ ਆਉਣ ਦਾ ਸਮਾਂ ਹੁੰਦਾ ਪਰ ਕਰਫਿਊ ਕਾਰਨ 6:30 ਵਜੇ ਦੁਕਾਨ ਬੰਦ ਕਰਨੀ ਪੈਂਦੀ ਹੈ। ਉਨਾਂ ਕਿਹਾ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ।
ਵਪਾਰੀਆਂ ਦਾ ਕਹਿਣਾ ਹੈ ਕਿ ਸ਼ਾਮ ਛੇ ਵਜੇ ਤੋਂ ਬਾਅਦ ਦੁਕਾਨਾਂ 'ਤੇ ਗ੍ਰਾਹਕ ਆਉਣ ਦਾ ਸਮਾਂ ਹੁੰਦਾ ਪਰ ਕਰਫਿਊ ਕਾਰਨ 6:30 ਵਜੇ ਦੁਕਾਨ ਬੰਦ ਕਰਨੀ ਪੈਂਦੀ ਹੈ। ਉਨਾਂ ਕਿਹਾ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ।
ਵਪਾਰੀਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਲੋਕਮਾਰੂ ਦੱਸਿਆ।
Continues below advertisement
Tags :
Removal Of Lockdown Punjab Traders Corona Update In Punjab Lockdown Effects Night Curfew In Punjab Corona Cases Captain Govt