![ABP Premium](https://cdn.abplive.com/imagebank/Premium-ad-Icon.png)
Hoshiarpur News | ਸ਼ਰਮਿੰਦਾ ਹੋਇਆ ਹੁਸ਼ਿਆਰਪੁਰ ਦਾ ਨਹਿਰੀ ਵਿਭਾਗ, ਕੂਲਰਾਂ ਚੋਂ ਮਿਲਿਆ...'
Hoshiarpur News | ਸ਼ਰਮਿੰਦਾ ਹੋਇਆ ਹੁਸ਼ਿਆਰਪੁਰ ਦਾ ਨਹਿਰੀ ਵਿਭਾਗ, ਕੂਲਰਾਂ ਚੋਂ ਮਿਲਿਆ...'
ਤਸਵੀਰਾਂ ਹੁਸ਼ਿਆਰਪੁਰ ਦੇ ਨਹਿਰੀ ਵਿਭਾਗ ਦਫਤਰ ਦੀਆਂ ਹਨ |
ਜਿਥੇ ਡੇਗੂ ਟਾਸਕ ਫੋਰਸ ਦੀ ਟੀਮ ਵਲੋਂ ਚੈਕਿੰਗ ਕੀਤੀ ਗਈ |
ਤੇ ਇਸ ਦੌਰਾਨ ਦਫਤਰ ਵਿੱਲ ਲੱਗੇ ਕੂਲਰਾਂ ਤੇ ਹੋਰ ਸਮਾਂ ਚ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ |
ਟੀਮ ਨੇ ਤੁਰੰਤ ਸਫ਼ਾਈ ਕਰਵਾਉਂਦੀਆਂ ਲਾਰਵੇ ਨੂੰ ਨਸ਼ਟ ਕੀਤਾ
ਤੇ ਵਿਭਾਗ ਨੂੰ ਨਸੀਹਤ ਦਿੱਤੀ ਕਿ ਆਪਣੀ ਤੇ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ
ਆਪਣੇ ਆਲੇ ਦੁਆਲੇ ਦੀ ਸਫਾਈ ਤੇ ਧਿਆਨ ਦਿੱਤਾ ਜਾਵੇ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![ਬਿਕਰਮ ਮਜੀਠੀਆ ਨੂੰ ਭੇਜਿਆ ਸੰਮਣ ਪੰਜਾਬ ਸਰਕਾਰ ਨੇ ਕਿਉਂ ਲਿਆ ਵਾਪਿਸ](https://feeds.abplive.com/onecms/images/uploaded-images/2024/07/08/4049e61d68dc0fefeed548ce53a35bce1720457548303370_original.jpg?impolicy=abp_cdn&imwidth=470)
![ਪਤੀ ਤੋਂ ਪਿੱਛਾ ਛੁਡਾਉਣ ਲਈ ਪਤਨੀ ਨੇ ਅਪਣਾਇਆ ਇਹ ਹੱਥਕੰਡਾ, ਦਿੱਤੀ ਖਤਰਨਾਕ ਮੌਤ](https://feeds.abplive.com/onecms/images/uploaded-images/2024/07/08/203d375329c34184738c6b4d5769d7991720456601944370_original.jpg?impolicy=abp_cdn&imwidth=100)
![ਭਰਾ ਨੇ ਕੀਤਾ ਭਰਾ 'ਤੇ ਜਾਨਲੇਵਾ ਹਮਲਾ, ਗੋਲੀਆਂ ਚੱਲ਼ਣ ਦੀ Live ਵੀਡੀਓ ਆਈ ਸਾਹਮਣੇ](https://feeds.abplive.com/onecms/images/uploaded-images/2024/07/08/5569458234936d6c5f98ed46ea7c1e7b1720445419164370_original.jpg?impolicy=abp_cdn&imwidth=100)
![Batala 'ਚ ਇਮੀਗਰੇਸ਼ਨ ਦੇ ਦਫਤਰ 'ਤੇ ਚੱਲੀਆਂ ਗੋਲੀਆਂ | Firing at immigration Office](https://feeds.abplive.com/onecms/images/uploaded-images/2024/07/08/302638e7e6a198cae2c15386b1238b251720443267144370_original.jpg?impolicy=abp_cdn&imwidth=100)
![ਹਾਈਕੋਰਟ ਤੋਂ ਮਜੀਠੀਆ ਨੂੰ ਮਿਲੀ ਵੱਡੀ ਰਾਹਤ, ਪੰਜਾਬ ਪੁਲਿਸ ਦੀ SIT ਨੇ ਬਿਕਰਮ ਮਜੀਠੀਆ ਨੂੰ ਭੇਜੇ ਸੰਮਨ ਵਾਪਸ ਲਏ](https://feeds.abplive.com/onecms/images/uploaded-images/2024/07/08/8912b8ee087042e19811ec86d5fbec121720439778461370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)