ਪੜਚੋਲ ਕਰੋ
Punjab Weather Report | ਪੰਜਾਬ ‘ਚ ਚੱਲੇਗੀ ਕੋਲਡ ਵੇਵ, ਘਰੋਂ ਬਾਹਰ ਨਿਕਲਣ ਵੇਲੇ ਰਹੋ ਸਾਵਧਾਨ
Punjab Weather Report | ਪੰਜਾਬ ‘ਚ ਚੱਲੇਗੀ ਕੋਲਡ ਵੇਵ, ਘਰੋਂ ਬਾਹਰ ਨਿਕਲਣ ਵੇਲੇ ਰਹੋ ਸਾਵਧਾਨ
#Punjab #Weather #coldwave #Amritsar #Bathinda #Fog #flightdelay #trains #IGIairport #abpsanjha
ਪੰਜਾਬ ਅਤੇ ਹਰਿਆਣਾ 'ਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ, ਸਵੇਰ ਵੇਲੇ ਦੋਵਾਂ ਸੂਬਿਆਂ 'ਚ ਸੰਘਣੀ ਧੁੰਦ ਸੀ ਹਲਾਂਕਿ ਦਿਨ ਅੱਗੇ ਵੱਧਣ ਤੇ ਥੋੜੀ ਰਾਹਤ ਜ਼ਰੂਰ ਮਿਲੀ, ਹਰਿਆਣਾ 'ਚ ਤਾਂ ਅਗਲੇ 5 ਦਿਨ ਕੋਲਡ ਵੇ ਚੱਲਣ ਦਾ ਅਲਰਟ ਹੈ ਅਤੇ ਚੰਡੀਗੜ੍ਹ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਹੋਇਆ | ਪੰਜਾਬ ਤੇ ਹਰਿਆਣਾ ਸੰਘਣੀ ਧੁੰਦ ਦੀ ਲਪੇਟ ਵਿੱਚ ਹਨ। ਸਵੇਰ ਵੇਲੇ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਬਹੁਤ ਘੱਟ ਰਹੀ |
ਹੋਰ ਵੇਖੋ






















